जयराम ठाकुर बोले.चार जून को एक नहीं दो सरकारें बनेगी.. ये सिर्फ लोकसभा नहीं हिमाचल में नई सरकार चुनने का भी अवसर
ਲੁਧਿਆਣਾ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਲੋਂ ਤਖ਼ਤ ਪਟਨਾ ਸਾਹਿਬ ਦੇ ਪੰਜ ਪਿਆਰੀਆ ਨੂੰ ਅਪੀਲ
ਲੁਧਿਆਣਾ, 19 ਅਗਸਤ (ਸ਼ਾਕਸ਼ੀ ਸ਼ਰਮਾ) ਅਕਾਲ ਤਖਤ ਸਾਹਿਬ ਤੋਂ ਲੁਧਿਆਣਾ ਵਿਖੇ ਪੰਜ ਪਿਆਰਿਆਂ ਨੇ ਬਹੁ ਚਰਚਿਤ ਤਖਤ ਸਾਹਿਬ ਵਿਖੇ ਭੇਟ ਕੀਤੀਆਂ ਵਸਤੂਆਂ ਦੇ ਪ੍ਰਤੀ ਚਲ ਰਹੇ ਵਿਵਾਦ ਨੂੰ ਲੈ ਕੇ ਇਕ ਪ੍ਰੈੱਸ ਕਾਨਫਰੰਸ ਕੀਤੀ । ਉਨ੍ਹਾਂ ਨੇ ਕਿਹਾ ਕਿ ਵਿਵਾਦ ਪ੍ਰਤੀ ਪਹਿਲਾਂ ਡਾਕਟਰ ਸਮਰਾ ਨੂੰ ਸਿੰਘ ਸਾਹਿਬਾਨਾਂ ਨੂੰ ਕੰਪਲੀਟ ਕਰਨੀ ਚਾਹੀਦੀ ਸੀ , ਕਿਹਾ ਕਿ ਮੀਡੀਆ ਵਿੱਚ ਜਾਣ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ , ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਡਾਕਟਰ ਸਮਰਾ ਉਪਰ ਮਾਮਲਾ ਦਰਜ ਕਰਵਾਉਣਾ ਵੀ ਗਲਤ ਹੈ , ਉਨ੍ਹਾਂ ਨੇ ਕਿਹਾ ਕਿ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ।
ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਸਤੂ ਲੈਣ ਤੋਂ ਪਹਿਲਾਂ ਹੀ ਦੇਖਣਾ ਪਰਖਣਾ ਚਾਹੀਦਾ ਸੀ । ਅਤੇ ਉਥੇ ਉਨ੍ਹਾਂ ਨੇ ਕਿਹਾ ਕਿ ਡਾਕਟਰ ਸਮਰਾ ਨੂੰ ਵੀ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਕੋਲ ਪਹੁੰਚ ਕਰਨੀ ਚਾਹੀਦੀ ਸੀ । ਉਥੇ ਹੀ ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਵੀ ਰਿਹਾਈ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੀ ਬਣਦੀ ਸਜ਼ਾ ਪੂਰੀ ਕਰ ਚੁੱਕੇ ਹਨ । ਉਥੇ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਸਿੱਖਾਂ ਪ੍ਰਤਿ ਸੁਹਿਰਦ ਹੈ ਤਾਂ ਜਲਦ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਲੈਣਾ ਚਾਹੀਦਾ ਹੈ ।
ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਲੁਧਿਆਣਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਹਜ਼ੂਰ ਸਾਹਿਬ ਵਿਖੇ ਪਹਿਲਾਂ ਨਕਦੀ ਸੋਨਾ ਕਰ ਚੁੱਕੇ ਹਨ ਦਾਨ ।
ਅਕਾਲ ਤਖਤ ਸਾਹਿਬ ਤੋਂ ਲੁਧਿਆਣਾ ਵਿਖੇ ਪੰਜ ਪਿਆਰਿਆਂ ਨੇ ਬਹੁ ਚਰਚਿਤ ਤਖਤ ਸਾਹਿਬ ਵਿਖੇ ਭੇਟ ਕੀਤੀਆਂ ਵਸਤੂਆਂ ਦੇ ਪ੍ਰਤੀ ਚਲ ਰਹੇ ਵਿਵਾਦ ਨੂੰ ਲੈ ਕੇ ਇਕ ਪ੍ਰੈੱਸ ਕਾਨਫਰੰਸ ਕੀਤੀ । ਉਨ੍ਹਾਂ ਨੇ ਕਿਹਾ ਕਿ ਵਿਵਾਦ ਪ੍ਰਤੀ ਪਹਿਲਾਂ ਡਾਕਟਰ ਸਮਰਾ ਨੂੰ ਸਿੰਘ ਸਾਹਿਬਾਨਾਂ ਨੂੰ ਕੰਪਲੀਟ ਕਰਨੀ ਚਾਹੀਦੀ ਸੀ , ਕਿਹਾ ਕਿ ਮੀਡੀਆ ਵਿੱਚ ਜਾਣ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ , ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਡਾਕਟਰ ਸਮਰਾ ਉਪਰ ਮਾਮਲਾ ਦਰਜ ਕਰਵਾਉਣਾ ਵੀ ਗਲਤ ਹੈ , ਉਨ੍ਹਾਂ ਨੇ ਕਿਹਾ ਕਿ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ।