ਪ੍ਰਸ਼ਾਸਨ ਵੱਲੋਂ ਲੁਧਿਆਣਾ 'ਚ ਪੈਰਾ ਇੰਟਰਨੈਸ਼ਨਲ ਬੈਡਮਿੰਟਨ ਖਿਡਾਰੀ ਅਸ਼ਵਨੀ, ਸ਼ਬਾਨਾ, ਪੈਰਾ ਟੀਟੀ ਖਿਡਾਰੀ ਸ਼ੁਭਮ ਨੂੰ ਦਿਵਿਆਂਗ ਆਈਕਨ ਵਜੋਂ ਕੀਤਾ ਨਿਯੁਕਤ
ਜਾਣੋ ਕਿਸ ਸਾਲ ਸ਼ੁਰੂ ਹੋਵੇਗੀ ਦੁਨੀਆਂ ਦੀ ਸਭ ਤੋਂ ਲੰਮੀਂ ਫਲਾਇਟ
ਚੰਡੀਗੜ੍ਹ : ਦੁਨੀਆ ਵਿੱਚ ਸਾਲ 2025 ਤਕ ਸਭ ਤੋਂ ਲੰਮੀਂ ਨਾਨ-ਸਟਾਪ ਫਲਾਈਟ ਸ਼ੁਰੂ ਹੋਵੇਗੀ। ਇਸ ਦੌਰਾਨ ਦਸ ਦਈਏ ਕੀ ਸਿਡਨੀ ਤੋਂ ਲੰਡਨ ਤਕ ਸਭ ਤੋਂ ਲੰਮੀਂ ਫਲਾਈਟ ਚੱਲੇਗੀ। ਕਵਾਂਟਾਸ ਏਅਰਲਾਈਨ ਵੱਲੋਂ ਸ਼ੁਰੂ ਕੀਤੀ ਜਾ ਰਹੀ ਸਭ ਤੋਂ ਲੰਮੀਂ ਫਲਾਈਟ 19 ਘੰਟਿਆਂ ਦੀ ਹੋਵੇਗੀ । ਸਭ ਤੋਂ ਲੰਮੀਂ ਫਲਾਈਟ ਦੌਰਾਨ ਮੁਸਾਫਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਭ ਤੋਂ ਲੰਮੀਂ ਫਲਾਈਟ ਲਈ ਵਿਸ਼ੇਸ਼ ਕਿਸਮ ਦੇ ਜਹਾਜ਼ਾਂ ਦੀ ਵਰਤੋਂ ਹੋਵੇਗੀ। ਇਸ ਫਲਾਈਟ ਨੂੰ ਮੈਲਬੋਰਨ ਨਾਲ ਜੋੜਣ ਦੀ ਵੀ ਤਜਵੀਜ਼ ਹੈ।