ਪੁੱਤ ਨੂੰ ਯਾਦ ਕਰਦਿਆ ਮਾਂ ਚਰਨ ਕੌਰ ਨੇ ਪੋਸਟ ਕੀਤੀ ਭਾਵੁਕ ਪੋਸਟ,ਪੜ੍ਹ ਕੇ ਤੁਹਾਡਾ ਵੀ ਭਰ ਆਵੇਗਾ ਮਨ
"ਤੇਰੇ ਬਿਨ੍ਹਾਂ ਤੇਰਾ ਅਹਿਸਾਸ ਦਿਵਾਉਂਦਾ ਏ, ਪੁੱਤ ਅੱਜ ਮਾਂ ਦਿਵਸ ਏ, ਭਾਵੇ ਤੂੰ ਮੇਰੇ ਕੋਲ ਨਹੀ ਪਰ ਤੇਰਾ ਨਿੱਕਾ ਵੀਰ ਤੇਰਾ ਰੂਪ ਮੇਰੇ ਕੋਲ ਏ ਤੇ ਮੈਂ ਜਾਣਦੀ ਆ ਕਿ ਭਾਵੇ ਅਜੇ ਉਹ ਬੋਲਣਾ ਨਹੀ ਸਿੱਖਿਆ ਪਰ ਉਹਦੀ ਮੁਸਕਾਨ ਤੇ ਸ਼ਰਾਰਤਾ ਹੀ ਮਾਂ ਦਿਵਸ ਦੀ ਵਧਾਈ ਮੈਨੂੰ ਦੇ ਰਹੀਆਂ ਨੇ ਮੈਂ ਤੇਰੀ ਮਾਂ ਬਣਕੇ ਆਪਣਾ ਜੀਵਨ ਸਫਲ ਕੀਤਾ ਏ ਪੁੱਤ ਤੂੰ ਇੱਕ ਮੈਨੂੰ ਇੱਕ ਜਨਮ ਚ ਦੋ ਰੂਪਾਂ 'ਚ ਮਿਲਿਆ ਤੇ ਕਿੰਨੇ ਪਿਆਰ ਕਰਨ ਆਲੇ ਬੱਚਿਆ ਵਰਗੇ ਫੈਨ ਦੀ ਮਾਂ ਵੀ ਮੈਨੂੰ ਬਣਾਇਆ ,ਅੱਜ ਤੇਰੀ ਯਾਦ ਹਰ ਰੋਜ਼ ਤੋ ਬਾਹਲੀ ਆ ਰਹੀ ਏ ਪੁੱਤ'