ਮੁੰਡੇ ਨੇ ਆਪਣੀ ਪ੍ਰੇਮੀਕਾ ਨੂੰ ਵਿਦੇਸ਼ ਭੇਜਣ 'ਤੇ ਲਾਏ ਪੈਸੇ,ਬਾਹਰ ਜਾ ਕੇ ਕੁੜੀ ਮੁਕਰ ਗਈ,ਮੁੰਡੇ ਨੇ ਆਪਣੇ ਮਾ|| ਰ ਲਈ ਗੋ|| ਲੀ
ਸਮਾਣਾ-1 ਅਗਸਤ: ਸਮਾਣਾ ਦੇ ਪਿੰਡ ਨੱਸੂਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਪਲਵਿੰਦਰ ਸਿੰਘ ਇੱਕ ਪਟਿਆਲਾ ਦੀ ਲੜਕੀ ਨੂੰ ਪਿਆਰ ਕਰਦਾ ਸੀ ਦੋਵਾਂ ਵਲੋਂ ਇਕ ਸਲਾਹ ਬਣਾ ਲਈ ਜਾਂਦੀ ਹੈ ਕਿ ਕੁੜੀ ਵਿਦੇਸ਼ ਜਾਵੇਗੀ ਤੇ ਮੁੰਡਾ ਪੈਸੇ ਲਾ ਦੇਵੇਗਾ ਕੁੜੀ ਤੇ ਨੌਜਵਾਨ ਵੱਲੋਂ ਸਾਰਾ ਪੈਸਾ ਖਰਚ ਕਰਕੇ ਆਪਣੀ ਲੜਕੀ ਨੂੰ ਦੋ ਮਹੀਨੇ ਪਹਿਲਾਂ ਯੂਕੇ ਭਜਿਆ ਗਿਆ ਉਸਦੇ ਬਾਅਦ ਦੋਹਾਂ ਦੀ ਬੀਤੀ ਰਾਤ ਫੋਨ ਤੇ ਕੋਈ ਤਕਰਾਰ ਹੋਈ ਲੜਕੀ ਨੇ ਕਿਹਾ ਕਿ ਬਲਵਿੰਦਰ ਨੂੰ ਕਿਹਾ ਤੇਰਾ ਫੋਨ ਬਲੋਕ ਕਰ ਦੇਵਾਂਗੀ। ਉਸ ਤੇ ਬਾਅਦ ਉਸ ਵੱਲੋਂ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ।ਮ੍ਰਿਤਕ ਲੜਕੇ ਦੇ ਚਾਚਾ ਕਾਬਲ ਸਿੰਘ ਨੇ ਦੱਸਿਆ ਕਿ ਮੇਰੇ ਭਾਣਜੇ ਵੱਲੋਂ ਸਾਰਾ ਪੈਸਾ ਖਰਚ ਕਰਕੇ ਪਟਿਆਲਾ ਦੀ ਇਸ ਲੜਕੀ ਨੂੰ ਯੂਕੇ ਭੇਜਿਆ ਗਿਆ ਲੇਕਿਨ ਉਸਨੇ ਹੁਣ ਰਾਤ ਨੂੰ ਉਸ ਦੇ ਨਾਲ ਐਸੀ ਗੱਲ ਕਹੀ ਕਿ ਤੇਰਾ ਫੋਨ ਬਲੋਕ ਕਰ ਦੇਵਾਂਗੀ ਉਸਦੇ ਬਾਅਦ ਉਸਨੇ ਆਪਣੇ ਜੀਵਨ ਲਈ ਖਤਮ ਕੀਤੀ ਹੈ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ।