The Summer News
×
Tuesday, 20 May 2025

2 ਧਿਰਾਂ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਲੜਾਈ ਸ਼ਰ੍ਹੇਆਮ ਦਿਨ ਦਿਹਾੜੇ ਚੱਲੀਆਂ ਗੋਲੀਆਂ

ਘਰਿਆਲਾ,7 ਜੁਲਾਈ :  ਪਿੰਡ ਘਰਿਆਲਾ ਵਿਖੇ ਜਮੀਨੀ ਵਿਵਾਦ ਨੂੰ ਲੈ ਕੇ 2 ਪਰਿਵਾਰਾਂ 'ਚ ਲੜਾਈ ਹੋ ਗਈ ਗੱਲ ਏਨੀ ਜਿਆਦਾ ਵੱਧ ਗਈ ਕਿ ਇੱਕ ਧਿਰ ਦੇ ਵਲੋਂ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆ ਇਸ ਘਟਨਾ 'ਚ ਗੋਲੀ ਲੱਗਣ ਕਾਰਨ ਦੋ ਵਿਅਕਤੀ ਗੰਭੀਰ ਰੂਪ ਦੇ ਨਾਲ਼ ਜਖ਼ਮੀ ਹੋਏ ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

Story You May Like