The Summer News
×
Thursday, 25 April 2024

ਕੈਨੇਡਾ ਜਾਣ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ

ਚੰਡੀਗੜ੍ਹ : ਕੈਨੇਡਾ ਜਾਣ ਦੇ ਸ਼ੌਕੀਨ ਲਈ  ਹੁਣ ਇਕ ਵੱਡੀ ਖੁਸ਼ਖਬਰੀ ਆਈ ਹੈ, ਉਹ ਇਹ ਹੈ ਕਿ ਹੁਣ ਅੰਮ੍ਰਿਤਸਰ ਤੋਂ ਕੈਨੇਡਾ ਸਿੱਧੀਆਂ ਉਡਾਣਾਂ ਜਾਣਗੀਆਂ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਰੂਬੀ ਸਹੋਤਾ ਜੋ ਕਿ  ਨੇ  ਕੈਨੇਡਾ ਦੀ ਸੰਸਦ ਵਿੱਚ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਦਾ ਮੁੱਦਾ ਉਠਾਇਆ। ਕੈਨੇਡੀਅਨ ਮੰਤਰੀਆਂ ਨੇ ਜਲਦੀ ਹੀ ਸਿੱਧੀ ਉਡਾਣ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।





 ਪਹਿਲਾ ਅਜਿਹਾ ਹੁੰਦਾ ਸੀ ਕਿ ਅੰਮ੍ਰਿਤਸਰ ਤੋਂ ਫਲਾਇਟ ਫੜ ਕੇ ਪਹਿਲਾ ਦਿੱਲੀ ਜਾਣਾ ਪੈਂਦਾ ਸੀ। ਫਿਰ ਇਸ ਤੋਂ ਬਾਅਦ ਦਿੱਲੀ ਤੋਂ ਕੈਨੇਡਾ ਦੀ ਫਲਾਇਟ ਲੈਣੀ ਪੈਂਦੀ ਸੀ। ਪਰ ਹੁਣ ਪੰਜਾਬੀਆ ਲਈ ਕੈਨੇਡਾ ਜਾਣਾ ਹੋਰ ਵੀ ਆਸਾਨ ਹੋ ਗਿਆ ਹੈ। ਕਿਉਂ ਕਿ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਹੁਣ ਅੰਮ੍ਰਿਤਸਰ ਤੋਂ ਵੀ ਕੈਨੇਡਾ ਸਿੱਧੀ ਉਡਾਣ ਉਡੇਗੀ।


Story You May Like