The Summer News
×
Saturday, 08 February 2025

ਹਮਲੇ ਤੋਂ ਬਾਅਦ ਟਰੰਪ ਨੇ ਦਿੱਤਾ ਪਹਿਲਾ ਭਾਸ਼ਣ

ਮਿਲਵਾਕੀ, 19 ਜੁਲਾਈ


ਟਰੰਪ ਦੇ ਵੱਲੋਂ ਰਿਪਬਲਿਕ ਨੈਸ਼ਨਲ ਕਨਵੈਨਸ਼ਨ 'ਚ ਹਮਲੇ ਤੋਂ ਬਾਅਦ ਪਹਿਲਾ ਸੰਬੋਧਨ ਕੀਤਾ। ਇਸ ਮੌਕੇ ਟਰੰਪ ਨੇ ਕਿਹਾ ਉਹ ਸਰਬ ਸ਼ਕਤੀਮਾਨ ਪਰਮਾਤਮਾ ਦੀ ਕਿਰਪਾ ਨਾਲ ਬਚ ਗਿਆ ਹੈ। ਕੰਨਵੈਨਸ਼ਨ ਦੇ ਆਖ਼ਰੀ ਦਿਨ ਟਰੰਪ ਨੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰੀ ਨੂੰ ਰਸਮੀ ਤੌਰ ਤੇ ਸਵੀਕਾਰ ਕੀਤਾ ਅਤੇ ਕਿਹਾ ਮੈਂ ਪੂਰੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਦੌੜ ਵਿਚ ਹਾਂ, ਅੱਧੇ ਅਮਰੀਕਾ ਲਈ ਨਹੀਂ, ਕਿਉਂਕਿ ਅੱਧੇ ਅਮਰੀਕਾ ਲਈ ਹਾਸਲ ਕੀਤੀ ਜਿੱਤ ਕੋਈ ਜਿੱਤ ਨਹੀਂ ਹੈ।

Story You May Like