The Summer News
×
Tuesday, 21 May 2024

ਬਾਲੀਵੁੱਡ ਅਦਾਕਾਰ Annu Kapoor ਦੀ ਸਿਹਤ ਵਿਗੜੀ, ਕੀਤਾ Hospital 'ਚ ਦਾਖ਼ਲ

ਚੰਡੀਗੜ੍ਹ :  ਟੀਵੀ ਤੋਂ  ਲੈ ਕੇ ਬਾਲੀਵੁੱਡ ਦਾ ਸਫਰ ਤੈਅ ਕਰ ਚੁੱਕੇ Annu kapoor ਦੀ ਸਿਹਤ ਅਚਾਨਕ ਵਿਗੜ ਗਈ ਹੈ। ਦਸ ਦਈਏ ਕਿ Annu ਨੂੰ ਛਾਤੀ ‘ਚ ਦਰਦ ਪੈਣ ਕਾਰਨ ਉਹਨਾਂ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਜਦ Annu ਦੇ ਪ੍ਰਸ਼ੰਸਕਾਂ ਨੂੰ ਸਿਹਤ ਵਿਗੜਣ ਦੀ ਖਬਰ ਮਿਲੀ ਤਾਂ ਉਹਨਾਂ ਦੀ ਸਿਹਤ ਲਈ ਸਾਰੇ ਦੁਆ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ Annu ਦੀ ਸਿਹਤ 'ਚ ਸੁਧਾਰ ਆਇਆ ਹੈ ।


ਜਾਣੋ ਕੌਣ ਹਨ Annu kapoor


Annu kapoor ਨੇ ਆਪਣੇ ਕਰਿਅਰ ਦੀ ਸ਼ੁਰੂਆਤ ਟੀਵੀ ਤੋਂ ਸ਼ੁਰੂ ਕੀਤੀ ਸੀ। Annu ਨੇ ਕਈ ਨਾਟਕਾਂ ‘ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਦਸ ਦਈਏ ਕੀ ਟੀਵੀ ਇੰਡਸਟਰੀ ਦੇ ਨਾਲ ਉਹਨਾਂ ਨੇ ਫਿਲਮਾਂ ‘ਚ ਵੀ ਅਦਭੁਤ ਤਰੀਕੇ ਨਾਲ ਕੰਮ ਕੀਤਾ ਤੇ ਫਿਲਮ ਇੰਡਸਟਰੀ ‘ਚ ਆਪਣਾ ਨਾਮ ਬਣਾਇਆ। Annu kapoor ਨੇ 100 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ ਹੈ।


 


 

Story You May Like