The Summer News
×
Tuesday, 14 May 2024

ਹੁਣ ਤੁਸੀਂ ਨਿੱਜੀ ਡਾਇਰੀ ਵਾਂਗ ਵਰਤ ਸਕੋਗੇ ਵ੍ਹਟਸਐਪ, ਜਾਣੋ ਕਿਵੇਂ

ਚੰਡੀਗੜ੍ਹ : ਹੁਣ ਤੁਸੀਂ ਨਿੱਜੀ ਡਾਇਰੀ ਵਾਂਗ ਵ੍ਹਟਸਐਪ ਵਰਤ ਸਕੋਗੇ।  ਇਸ ਨੂੰ ‘ਮੈਸੇਜ਼ ਯੋਰਸਸੈਲਫ’ ਦਾ ਨਾਂ ਦਿੱਤਾ ਹੈ। ਮੇਟਾ ਦੇ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਵੱਲੋਂ ਇਸ ਨੂੰ ਭਾਰਤ ਵਿਚ ਲਾਂਚ ਕੀਤਾ ਜਾਵੇਗਾ ।ਇਸ ਫੀਚਰ ਰਾਹੀਂ ਤੁਸੀਂ ਖੁੱਦ ਨੂੰ ਮੈਸੇਜ ਕਰ ਸਕੋਗੇ। ਇਸ ਨੂੰ ਸਟੋਰ ਵੀ ਜਾ ਕੀਤਾ ਸਕੇਗਾ। ਇਸ ਰਾਹੀਂ ਨੋਟਿਸ, ਰਿਮਾਈਂਡਰ, ਫੋਟੋ, ਵੀਡੀਓ, ਨਿੱਜੀ ਡਾਟਾ ਆਦਿ ਤੁਸੀਂ ਖੁੱਦ ਨੂੰ ਭੇਜ ਸਕੋਗੇ। ਇਹ ਫੀਚਰ ਐਂਡਰਾਇਡ ਅਤੇ ਆਈਫੋਨ ਦੋਵਾਂ ਉਪਰ ਉਪਲਬਧ ਹੋਵੇਗਾ।

Story You May Like