The Summer News
×
Monday, 22 July 2024

ISAM ‘ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਹਨਾਂ ਅਹੁਦਿਆਂ ‘ਤੇ ਨਿਕਲੀ ਭਰਤੀ

ਮਨਪ੍ਰੀਤ ਰਾਓ,


ਚੰਡੀਗੜ੍ਹ : ਤੁਹਾਨੂੰ ਦਸ ਦਿੰਦੇ ਹਾਂ ਕਿ ਜੋ ਵਿਆਕਤੀ ਨੌਕਰੀਆ ਕਰਨ ਦੇ ਚਾਹਵਨ ਹਨ , ਉਹਨਾਂ ਲਈ ਇੰਡੀਅਨ ਸੈਸਿਕਸ ਐਗਰੀਕਲਚਰ ਐਂਡ ਮੈਂਪਿੰਗ ਵੱਲੋਂ ਵੱਖ-ਵੱਖ ਅਹੁਦਿਆ ‘ਤੇ ਪੰਜ ਹਜ਼ਾਰ ਤੋਂ ਵੱਧ ਨੌਕਰੀਆਂ ਕੱਢੀਆ ਗਈਆ ਹਨ। 21 ਜੁਲਾਈ ਤੱਕ ਦਿਲਚਸਪੀ ਰੱਖਣ ਵਾਲੇ ਵਿਆਕਤੀ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਹਨ। ਜੋ ਫਾਰਮ ਭਰਨ ਦੀਆਂ ਅਰਜ਼ੀਆਂ ਹੁੰਦੀਆ ਹਨ ਉਹ ਵੀ ਸ਼ੁਰੂ ਹੋ ਚੁਕੀਆਂ ਹਨ। ਜਾਣਕਾਰੀ ਦੇ ਦਿੰਦੇ ਹਾਂ ਕਿ ਭਾਰਤੀ ਤਹਿਤ ਲੋਅਰ ਡਿਵੀਜ਼ਨ ਕਲਰਕ, ਜੂਨੀਅਰ ਸਰਵੇ ਅਫਸਰ, ਫੀਲਡ ਅਫਸਰ ਅਤੇ ਦਸ ਦਈਏ ਕਿ ਮਲਟੀ ਟਾਸਕ ਦੇ ਕੁੱਲ 5012 ਅਹੁਦੇ ਭਰੇ ਜਾਣਗੇ।


ਹੁਣ ਤੁਹਾਨੂੰ ਦਸ ਦਿੰਦੇ ਹਾਂ ਕਿ ਇਸ ਅਹੁਦੇ ‘ਚ ਕੰਮ ਕਰਨ ਲਈ ਕਿੰਹਨਾਂ ਯੋਗਤਾ ਦੀ ਲੋੜ ਪੈਣੀ ਹੈ :-

1. ਜੂਨੀਅਰ ਸਰਵੇ ਅਫਸਰ : ਇਸ ਅਹੁਦੇ ਵਿੱਚ ਕੰਮ ਕਰਨ ਲਈ 10ਵੀਂ ਪਾਸ ਹੋਣੇ ਚਾਹੀਦੇ ਹਨ ‘ਤੇ ਨਾਲ ਹੀ ਡਰਾਫਟਸਮੈਨ (ਸਿਰਲ) ਵਿੱਚ ਦੋ ਸਾਲਾਂ ਦਾ ਵੋਕੇਸ਼ਨਲ ਟ੍ਰੇਨਿੰਗ ਸਕਟੀਫਿਕੇਟ ਕੋਰਸ ਹੋਣਾ ਚਾਹੀਦਾ ਹੈ।

2. ਲੋਅਰ ਡਿਵੀਜ਼ਨ ਕਲਰਕ : 12ਵੀਂ ਪਾਸ ਹੋਣੇ ਚਾਹੀਦੇ ਹਨ।

3. ਮਲਟੀ ਟਾਸਕਿੰਗ ਸਟਾਫ : 10ਵੀਂ ਪਾਸ ਹੋਣੇ ਚਾਹੀਦੇ ਹਨ।


ਉਮਰ ਸੀਮਾਂ :-

ਯੋਗਤਾਵਾਂ ਦੀ ਘੱਟੋ –ਘੱਟ 18 ਸਾਲਾਂ ਦੀ ਅਤੇ ਉਸ ਤੋਂ ਵੱਧ 38 ਸਾਲਾਂ ਦੀ ਹੋਣੀ ਚਾਹੀਦੀ ਹੈ।


ਅਰਜ਼ੀ ਫੀਿਸ :-

ਦੱਸ ਦਿੰਦੇ ਹਾਂ ਕਿ ਉਮੀਦਵਾਰਾਂ ਦੀ ਅਰਜ਼ੀ ਫੀਸ 480 ਰੁਪਏ ਆਨਲਾਈਨ ਮੋਡ ਰਾਹੀ ਜਮ੍ਹਾਂ ਕੀਤੀ ਜਾਵੇਗੀ। ਇਹ ਭਾਰਤੀ ਦੱਖਣੀ ਭਰਤੀ ਦੇ ਆਂਧਰਾ ਪ੍ਰਦੇਸ਼, ਤੇਲੰਗਾਨਾ , ਕਰਨਾਟਕ, ਉੜੀਸਾ ਅਤੇ ਤਾਮਿਲਨਾਡੂ ਵਿੱਚ ਹੋਣ ਜਾ ਰਹੀ ਹੈ।


Story You May Like