Congress promises Rs 1 lakh to every poor family, every year-Warring says
ਪੂਜਾ ਕਰਦੇ ਵਿਅਕਤੀ ਦੇ ਗਲੇ 'ਚੋ ਚੈਨ ਖੋਹ ਕੇ ਭਜਦੇ ਵਿਅਕਤੀ ਦੀ ਆਈ ਸ਼ਾਮਤ
ਨੰਗਲ : ਵਰਾਤਰੇ ਦੇ ਪਹਿਲੇ ਦਿਨ ਸ਼ਿਵਾਲਿਕ ਐਵਨਿਊ ਵਿਖੇ ਪੂਜਾ ਕਰਦੇ ਵਿਅਕਤੀ ਦੇ ਗਲੇ ਵਿਚੋ ਚੈਨੀ ਖੋ ਕੇ ਭੱਜੇ ਵਿਅਕਤੀ ਨੂੰ ਪੀੜਤ ਨੇ ਹੌਸਲਾ ਦਿਖਾਂਦੇ ਹੋਏ ਲੋਕਾਂ ਦੀ ਮਦਦ ਨਾਲ ਧਰ ਦਬੋਚਿਆ । ਇਸ ਸੰਬੰਧ ਵਿੱਚ ਪੀੜਤ ਨੇ ਦੱਸਿਆ ਕਿ ਉਹ ਨਵਰਾਤਰੇ ਦੇ ਮੌਕੇ ਤੇ ਪੂਜਾ ਕਰ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਵੱਲੋਂ ਆ ਕੇ ਰਸਤਾ ਪੁੱਛਿਆ ਗਿਆ ਜੋ ਉਸ ਵੱਲੋਂ ਦੱਸ ਦਿੱਤਾ ਗਿਆ।
ਪਰ ਉਸ ਵਿਅਕਤੀ ਮੌਕਾ ਦੇਖਦੇ ਉਸਦੇ ਗਲੇ ਵਿੱਚੋਂ ਚੈਨੀ ਖੋਹ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜ ਗਿਆ ਉਸ ਨੇ ਵੀ ਹੌਸਲਾ ਦਿਖਾ ਕੇ ਉਸਦਾ ਇੱਛਾ ਕੀਤਾ ਤੇ ਲੋਕਾਂ ਦੀ ਮਦਦ ਦੇ ਨਾਲ ਉਸਨੂੰ ਪਕੜ ਲਿਆ । ਹਾਲਾਂਕਿ ਮੋਟਰਸਾਈਕਲ ਸਵਾਰ ਭੱਜਣ ਵਿੱਚ ਕਾਮਯਾਬ ਹੋ ਗਿਆ। ਪਰ ਇੱਕ ਵਿਅਕਤੀਆਂ ਨੂੰ ਲੋਕਾਂ ਨੇ ਦਬੋਜ ਲਿਆ ।