The Summer News
×
Monday, 13 May 2024

Eye flu ਦੀ ਬਿਮਾਰੀ ਵੱਧ ਰਹੀ ਹੈ ਤੇਜ਼ੀ ਨਾਲ, ਜਾਣੋ ਲੱਛਣ ਅਤੇ ਰੋਕਣ ਦਾ ਤਰੀਕਾ

ਚੰਡੀਗੜ੍ਹ : ਬਾਰਿਸ਼ ਜਿੰਨਾ ਹੀ ਮਜ਼ਾ ਅਤੇ Refresh feel ਕਰਾਉਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਬਾਰਿਸ਼ ਦੇ ਮਾਸੌਮ ਵਿੱਚ ਬਿਮਾਰੀਆਂ ਵੀ ਤੇਜ਼ੀ ਨਾਲ ਫੈਲਦੀਆਂ ਹਨ। ਬਾਰਿਸ਼ ਦੇ bacteria ਉਹਨਾਂ ਹੀ ਤੇਜ਼ੀ ਨਾਲ ਫੈਲਦੇ ਹਨ। ਭਾਰਤ ਵਿੱਚ ਬਾਰਿਸ਼ ਦੇ ਮੌਸਮ ਵਿੱਚ bacteria ਫੈਲਣ ਕਰਕੇ eye flu  ਦਾ ਇੰਨਫੈਕਸ਼ਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਮੀਂਹ ਆਪਣੇ ਨਾਲ ਸਮੱਸਿਆਵਾਂ ਦਾ ਢੇਰ ਲੈਕੇ ਆਉਂਦਾ ਹੈ। ਇਸ ਦੇ ਕਾਰਨ ਅੱਖਾਂ ਵਿੱਚ ਜਲਣ, ਲਾਲਪਣ, ਦਰਦ ਅਤੇ ਸੂਜਣ ਆਦਿ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਕਈ ਵਾਰੀ ਇਹ ਇੰਨਫੈਕਸ਼ਨ ਇੱਕ ਅੱਖ ਵਿੱਚ ਹੁੰਦੇ ਹੋਏ ਦੂਜੀ  ਅੱਖ ਵਿੱਚ ਵੀ ਫੈਲ ਜਾਂਦਾ ਹੈ। ਇਸਦੇ ਨਾਲ ਇਹ ਇੰਨਫੈਕਸ਼ਨ ਐਲਰਜੀ ਦੇ ਜ਼ਰੀਏ ਵੀ ਫੈਲ ਸਕਦਾ ਹੈ।  


Eye flu ਤੋਂ ਬਚਣ ਦੇ ਤਰੀਕੇ


ਆਪਣੀਆਂ ਅੱਖਾਂ ਨੂੰ ਸਿੱਧੇ ਛੁਹਣ ਤੋਂ ਬਚੋ।


ਜੇਕਰ ਤੁਸੀਂ Contact lenses ਦੀ ਵਰਤੋ ਕਰਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਸਾਫ ਕਰੋ ਅਤੇ ਉਹਨਾਂ ਨੂੰ ਸਾਫ ਕਰਕੇ ਲਗਾਇਆ ਜਾਵੇ।


ਬਾਹਰ ਜਾਣ ਸਮੇਂ ਕਾਲੇ ਚਛਮੇ ਨੂੰ ਪਹਿਣ ਕੇ ਜਾਓ।   


ਆਪਣੇ ਅੱਖ ਦੇ ਮੇਕਅੱਪ ਦਾ ਸਮਾਨ ਕਿਸੇ ਨਾਲ ਨਾ ਵਰਤਿਆ ਜਾਵੇ।


 

Story You May Like