The Summer News
×
Friday, 10 May 2024

Mayonnaise ਖਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ, ਇੰਨਾ ਭਿਆਨਕ ਬਿਮਾਰੀਆਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਚੰਡੀਗੜ੍ਹ : Mayonnaise ਇਕ ਅਜਿਹਾ ਚੀਜ਼ ਹੈ ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਲੋਕ ਬਹੁਤ ਹੀ ਸੁਆਦ ਨਾਲ ਖਾਂਦੇ ਹਨ। ਜ਼ਿਆਦਾਤਰ ਮਾਵਾਂ ਆਪਣੇ ਬੱਚਿਆ ਨੂੰ ਬ੍ਰੈਡ ਉਪਰ Mayonnaise ਲਗਾ ਕੇ ਸਕੂਲ ਲਈ ਉਹਨਾਂ ਦਾ Tiffin ਪੈਕ ਕਰਦੀਆਂ ਹਨ। Mayonnaise ਹਰ ਚੀਜ਼ ‘ਚ ਪਾਈ ਜਾਂਦੀ ਹੈ ਜਿਵੇਂ ਕਿ ਬਰਗਰ, ਪੀਜ਼ਾ ਜਾਂ ਮੋਮੋਜ਼ ਦੇ ਨਾਲ ਮੇਅਨੀਜ਼ ਆਦਿ ਹੋਰ ਵੀ ਅਜਿਹੇ ਫਾਸਟ ਫੂਡ  ਹਨ ਜਿੰਨਾ ‘ਚ Mayonnaise ਪਾਈ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ Mayonnaise ਸਿਹਤ ਕਿੰਨਾ ਨੁਕਸਾਨਦਾਇਕ ਹੈ,ਜੇਕਰ ਨਹੀਂ ਤਾਂ ਜਾਣੋ ਇਸ ਦੇ ਬਾਰੇ : -


Mayonnaise  ਦੇ ਨੁਕਸਾਨ


Diabetes: Mayonnaise  ‘ਚ ਸ਼ੂਗਰ ਲੇਵਲ ਜ਼ਿਆਦਾ ਹੁੰਦਾ ਹੈ ਜੇਕਰ ਤੁਸੀਂ ਇਸਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਇਸ ਕਾਰਨ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ।ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਤੁਹਾਨੂੰ ਇਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


Blood pressure increases : Mayonnaise ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਜ਼ਿਆਦਾ ਵੱਧ ਜਾਂਦੀ ਹੈ। Mayonnaise  ਦੇ ਸੇਵਨ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।


Lots of weight gain: Mayonnaise ‘ਚ ਬਹੁਤ ਸਾਰੀਆਂ ਕੈਲੋਰੀਆਂ ਹੁੰਦੀਆਂ ਹਨ, ਜਿਸ ਦੌਰਾਨ ਸਰੀਰ ਵਿਚ ਚਰਬੀ ਬਹੁਤ  ਜ਼ਿਆਦਾ ਵੱਧਣ ਲਗਦੀ ਹੈ। ਜਿਸ ਕਾਰਨ ਮੋਟਾਪੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ।


Risk of heart diseases: Mayonnaise ਬਹੁਤ ਜ਼ਿਆਦਾ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।


 


 

Story You May Like