The Summer News
×
Sunday, 12 May 2024

ਜੇਕਰ ਤੁਸੀ ਵੀ ਪਾਉਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਮੁਕਤੀ, ਤਾਂ ਖਾਵੋ ਇਹ ਚੀਜ਼ ਦੂਰ ਹੋਣਗੀਆਂ ਸਾਰੀਆਂ ਬਿਮਾਰੀਆਂ

(ਮਨਪ੍ਰੀਤ ਰਾਓ)


ਚੰਡੀਗੜ੍ਹ : ਅਕਸਰ ਲੋਕੀ ਰਾਤ ਦੇ ਪਏ ਭੋਜਨ ਨੂੰ ਹਾਨੀਕਾਰਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ 12 ਘੰਟਿਆਂ ਤੋਂ ਜ਼ਿਆਦਾ ਰੱਖਿਆ ਭੋਜਨ ਫੂਡ ਪੋਇਜ਼ਮਿੰਗ ਵਰਗੀਆ ਬਮਾਰੀਆਂ ਨੂੰ ਬਲਾਉਣ ਦਾ ਕੰਮ ਕਰਦਾ ਹੈ। ਤੁਹਾਨੂੰ ਦਸ ਦਿੰਦੇ ਹਾਂ ਕਿ ਕਈ ਲੋਕ ਰਾਤ ਦੀਆਂ ਪਈਆਂ ਰੋਟੀਆ ਨੂੰ ਖਾਣ ਨੂੰ ਪੋਸ਼ਕ ਤੱਤਾਂ ਦੀ ਮਾਤਰਾਂ ਨੂੰ ਘੱਟ ਮੰਨਦੇ ਹਨ ਤੇ ਅਕਸਰ ਲੋਕੀ ਇਨ੍ਹਾਂ ਭੋਜਨਾਂ ਨੂੰ ਗਰਮ ਕਰਕੇ ਖਾਣ ਨੂੰ  ਵੱਧ ਵਧੀਆ ਮੰਨਦੇ ਹਨ ਜੋ ਕਿ ਸਭ ਤੋਂ ਜ਼ਿਆਦਾ ਹਾਨੀਕਾਰਕ ਹੁੰਦਾ ਹੈ।


ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜੋ ਬੇਹੀ ਰੋਟੀ ਹੁੰਦੀ ਹੈ, ਉਹ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਮੰਨੀ ਜਾਂਦੀ ਹੈ। ਇਸ ਰੋਟੀ ਵਿੱਚ ਫਾਈਬਰ ਭਰਪੂਰ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਡੀ ਮਦਦ ਕਰਦੀ ਹੈ।


ਤੁਹਾਨੂੰ ਅਸੀ ਬੇਹੀ ਰੋਟੀ ਦੇ ਫਾਇਦੇ ਵੀ ਦਸ ਦਿੰਦੇ ਹਾਂ :-



  • ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਹੈ ਤਾਂ ਤੁਹਾਨੂੰ ਠੰਡੇ ਦੁੱਧ ਵਿੱਚ ਬਾਸੀ ਰੋਟੀ ਨੂੰ 10 ਮਿੰਟ ਡਿਬੋਕੇ ਰੱਖ ਦੇਵੋ ਤਾਂ ਸਵੇਰੇ ਨਾਸ਼ਤੇ ਸਮੇਂ ਉਸ ਨੂੰ ਖਾ ਲਵੋ। ਜਿਹੜੀ ਕਿ ਤੁਹਾਡੇ ਬਲੱਗ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਤੁਹਾਡੀ ਮਦਦ ਕਰੇਗੀ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਵੀ ਦੂਰ ਹੁੰਦੀ ਹੈ।

  • ਜਾਣਕਾਰੀ ਦੇ ਦਿੰਦੇ ਹਾਂ ਕਿ ਜੇਕਰ ਤੁਹਾਨੂੰ ਢਿੱਡ ਖਰਾਬ ਦੇ ਨਾਲ-ਨਾਲ ਤਣਾਅ ਦੀ ਸਮੱਸਿਆ ਵੀ ਰਹਿੰਦੀ ਹੈ ਤਾਂ ਤੁਹਾਨੂੰ ਦੁੱਧ ਦੇ ਨਾਲ ਬਾਸੀ ਰੋਟੀ ਖਾਣੀ ਚਾਹੀਦੀ ਹੈ, ਇਸ ਤਰ੍ਹਾਂ ਕਰਨ ਨਾਲ ਤੁਹਾਡੀਆ ਢਿੱਡ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆ ਹਨ।

  • ਇਹ ਤੁਹਾਡੇ ਸ਼ੂਗਰ ਵਰਗੀਆ ਬਿਮਾਰੀਆ ਨੂੰ ਦੂਰ ਕਰਨ ਵਿੱਚ ਵੀ ਸਾਡੀ ਮਦਦ ਕਰਦੀ ਹੈ ਜੇਤਰ ਤੁਸੀ ਹਰ ਰੋਜ਼ ਸਵੇਰੇ ਉੱਠ ਕੇ ਦੁੱਧ ਨਾਲ ਬਾਸੀ ਰੋਟੀ ਖਾਂਦੇ ਹੋ ਤਾਂ ਸ਼ੂਗਰ ਵਰਗੀਆਂ ਬਿਮਾਰੀਆ ਤੋਂ ਸਾਨੂੰ ਛੁੱਟਕਾਰਾ ਮਿਲਦਾ ਹੈ।

  • ਇਸ ਨਾਲ ਸਾਡੀ ਸਿਹਤ ‘ਤੇ ਚੰਗਾ ਪ੍ਰਭਾਵ ਪੈਦਾ ਹੈ।


Story You May Like