The Summer News
×
Monday, 20 May 2024

IPL 2023 : 5ਵਾਂ IPL ਜਿੱਤਣ ਤੋਂ ਬਾਅਦ ਹੁਣ MS ਧੋਨੀ ਨੂੰ ਕਰਵਾਇਆ ਜਾਵੇਗਾ ਹਸ+ ਪਤਾਲ ‘ਚ ਭਰਤੀ, ਜਾਣੋ ਕੀ ਹੈ ਕਾਰਨ

ਚੰਡੀਗੜ੍ਹ : IPL ਫਾਈਨਲ 2023 ਦੀ ਸ਼ਾਨਦਾਰ ਸਮਾਪਤੀ ਨੇ ਸਾਰੀ ਦੁਨੀਆ ‘ਚ ਆਪਣੀ ਛਾਪ ਛੱਡ ਦਿੱਤੀ ਹੈ। ਦਸ ਦਈਏ ਕਿ IPL ਫਾਈਨਲ 2023 ਦੀ ਵਿਜੇਤਾ CSK ਚੇਨਈ ਸੁਪਰ ਕਿੰਗਜ਼ ਰਹੀ। ਇਸ ਦੇ ਨਾਲ ਹੀ ਦਸ ਦਈਏ ਕਿ ਚੇਨਈ ਸੁਪਰ ਕਿੰਗਜ਼ ਦਾ ਮੈਚ ਗੁਜਰਾਤ ਟਾਈਟਨਜ਼ ਨਾਲ ਸੀ। ਜਿਸ ਦੌਰਾਨ ਗੁਜਰਾਤ ਟਾਈਟਨਜ਼ ਨੂੰ ਚੇਨਈ ਸੁਪਰ ਕਿੰਗਜ਼ ਹਰਾ ਕੇ IPL ਫਾਈਨਲ 2023 ਦੀ ਜਿੱਤ ਹਾਸਿਲ ਕੀਤੀ।   ਸਾਰੀ ਟੀਮ ਆਪਣੀ ਸ਼ਾਨਦਾਰ  ਜਿੱਤ ਦੀ ਖੂਬ ਜਸ਼ਨ ਮਨਾ ਰਹੀ ਹੈ। MS ਧੋਨੀ ਨੇ ਇਹ 5ਵਾਂ IPL ਜਿੱਤ ਲਿਆ ਹੈ। MS ਧੋਨੀ ਦੇ ਨਾਲ ਨਾਲ ਸਾਰੀ ਟੀਮ ਨੇ ਆਪਣੇ ਸ਼ਾਨਦਾਨ ਪ੍ਰਦਰਸ਼ਨ ਦਿਖਾ ਕੇ ਜਨਤਾ ਨੂੰ ਹੈਰਾ . ਨ ਕਰ ਦਿੱਤਾ ਹੈ।  


1


ਇਸ ਤੋਂ ਬਾਅਦ ਹੁਣ 5 IPL ਜਿੱਤਣ ਤੋਂ ਬਾਅਦ ਹੁਣ MS ਧੋਨੀ ਆਪਣੇ ਗੋਡੇ ਦੀ ਸੱਟ ਦਾ ਇਲਾਜ ਕਰਵਾਉਣ ਜਾ ਰਹੇ ਹਨ। ਦਰਅਸਲ ਦਸ ਦਈਏ ਕਿ IPL ਖੇਡਦੇ ਦੌਰਾਨ ਧੋਨੀ ਦੇ ਗੋਡੇ ਉਤੇ ਸੱਟ ਲੱਗ ਗਈ ਸੀ, ਪਰ ਧੋਨੀ ਨੇ ਹਾਰ ਨਾ ਮੰਨੀ ਤੇ ਪੂਰਾ ਮੈਚ ਬਹਾਦਰੀ  ਨਾਲ ਖੇਡੇ ਅਤੇ ਜਿੱਤ ਵੀ ਹਾਸਿਲ ਕੀਤੀ। ਪਰ ਹੁਣ ਸੱਟ ਕਾਫੀ ਵੱਧ ਚੁੱਕੀ ਹੈ, ਜਿਸ ਦਾ ਇਲਾਜ ਮੁੰਬਈ ਦੇ ਹਸਪਤਾਲ 'ਚ ਕਰਵਾਇਆ ਜਾਵੇਗਾ। ਧੋਨੀ ਦਾ ਇਲਾਜ ਮੁੰਬਈ ਦੇ ਸਭ ਤੋਂ ਵੱਡੇ ਹਸਪਤਾਲ ਕੋਕਿਲਾਬੇਨ ਵਿਚ ਹੋਵੇਗਾ।


1-3


ਦਸ ਦਈਏ ਕਿ ਧੋਨੀ ਆਪਣੇ  ਨੇ ਗੋਡੇ ਦੀ ਸੱਟ ਨਾਲ IPL  ਖੇਡਿਆ। ਜਿਸ ਦ ਪਤਾ 16ਵੇਂ ਸੀਜ਼ਨ ਵਿਚ ਪਤਾ ਲੱਗਾ। ਮੈਚ ਦੌਰਾਨ ਉਹਨਾਂ ਦੇ ਗੋਡੇ ਉਤੇ ਪੱਟਿਆ ਦਿਖਾਈ ਦਿੱਤੀਆ ਸੀ। ਜਿਸ ਤੋਂ ਅਨੁਮਾਨ ਲਗਾਏ ਗਏ ਸੀ ਕਿ ਉਹਨਾਂ ਨੂੰ ਸੱਟ ਲੱਗੀ ਹੋਈ ਹੈ। ਲੋਕਾਂ ਨੇ ਇਹ ਕਿਆਸ ਲਗਾ ਲਏ ਸੀ ਕਿ ਉਹ ਹੋਰ ਮੈਚ ਨਹੀਂ ਖੇਡਣਗੇ ਪਰ ਲੋਕਾਂ ਦੇ ਕਿਆਸ ਗਲਤ ਨਿਕਲੇ ਉਹਨਾਂ ਨੇ ਸਾਰੇ ਮੈਚ ਖੇਡੇ ਨਾਲ ਹੀ ਸਫਲਤਾ ਵੀ ਹਾਸਿਲ ਕੀਤੀ।


 (ਸੋਨਮ ਮਲਹੋਤਰਾ)

Story You May Like