The Summer News
×
Sunday, 28 April 2024

29 ਅਗਸਤ ਨੂੰ ਕਰਵਾਇਆ ਜਾਏਗਾ ਪੰਜਾਬ ਖੇਡ ਮੇਲਾ – ਮੀਤ ਹੇਅਰ

ਚੰਡੀਗੜ੍ਹ,09 ਅਗਸਤ 2022– ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ  ਪੰਜਾਬ ਖੇਡ ਮੇਲਾ 29 ਅਗਸਤ ਨੂੰ ਕਰਵਾਇਆ ਜਾਏਗਾ।ਪਹਿਲੀ ਵਰ ਆਨਲਾਈਨ ਰਜਿਸ਼ਟ੍ਰੇਸ਼ਨ 11 ਅਗਸਤ ਤੋਂ ਸ਼ੁਰੂ ਹੋਏਗੀ।ਜਿਸ ਦੇ ਅਨੁਸਾਰ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡ ਮੇਲਾ 29 ਅਗਸਤ ਨੂੰ ਹੋਏਗਾ।


Story You May Like