The Summer News
×
Friday, 17 May 2024

Dress ਵਾਂਗ cake ਪਹਿਨ ਕੇ ਬੇਕਰ ਨੇ ਬਣਾਇਆ Guinness World Record, ਦੇਖੋ video

ਸਵਿਟਜ਼ਰਲੈਂਡ:  ਬੇਕਰ Natasha Coline Kim fah Lee Fokas ਨੇ 131.15 kg ਬਣਾ ਕੇ Guinness World Record ਬਣਾਇਆ ਹੈ। ਦਸ ਦਈਏ ਕਿ Natasha ਸਵਿਟਜ਼ਰਲੈਂਡ ਦੀ ਰਹਿਣ ਵਾਲੀ ਹੈ। ਜਿਸ ਨੇ ਆਪਣੇ ਹੁਨਰ ਨਾਲ cake ਦੀ dress ਪਹਿਨ ਕੇ Guinness World Record ਬਣਾਇਆ ਹੈ।


ਸਵੀਟੀਕੇਕਸ ਦੀ owner ਨੇ 15 ਜਨਵਰੀ, 2023 ਨੂੰ ਬਰਨ, ਸਵਿਟਜ਼ਰਲੈਂਡ ‘ਚ cake dress ਬਣਾ ਕੇ ਉਸ ਨੂੰ ਪਹਿਨ ਕੇ  ਪ੍ਰਦਰਸ਼ਕਾਂ ਪ੍ਰਦਰਸ਼ਕਾਂ ਪੇਸ਼ ਕੀਤਾ। ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਦਸ ਦਈਏ ਕਿ ਪਹਿਨਣ ਯੋਗ ਕੇਕ ਡਰੈੱਸ ਦਾ ਭਾਰ 131.15 ਕਿਲੋਗ੍ਰਾਮ ਸੀ।

Story You May Like