The Summer News
×
Friday, 17 May 2024

ਇਸ Youtuber ਨੇ ਕਰਵਾਇਆ ਤੀਜਾ ਵਿਆਹ, ਪਹਿਲੀਆਂ ਦੋ ਪਤਨੀਆਂ ਨੇ ਕੀਤਾ ਵਿਰੋਧ, ਕੱਢਿਆ ਘਰ ਤੋਂ ਬਾਹਰ, ਦੇਖੋ Video

ਚੰਡੀਗੜ੍ਹ :  ਮਸ਼ਹੂਰ Youtuber ਅਰਮਾਨ ਮਲਿਕ ਆਏ ਦਿਨ ਆਪਣੀ ਨਿੱਜੀ ਜ਼ਿੰਦਗੀ ਅਤੇ Videos ਕਰਕੇ ਸੁਰਖੀਆਂ ‘ਚ ਰਹਿੰਦਾ ਹੈ। ਸੋਸ਼ਲ ਮੀਡੀਆਂ ‘ਤੇ ਲੋਕ ਅਰਮਾਨ ਮਲਿਕ ਅਤੇ ਉਸ ਦੀਆਂ ਪਤਨੀਆਂ ਦੀਆ videos ਨੂੰ ਕਾਫੀ ਪਸੰਦ ਕਰਦੇ ਹਨ। ਅਰਮਾਨ ਨੇ ਆਪਣੀ ਜ਼ਿੰਦਗੀ 'ਚ ਦੋ ਵਿਆਹ ਕੀਤੇ ਹਨ। ਜਿਸ ਕਰਕੇ ਉਹ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਹੁਣ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿੱਥੇ ਅਰਮਾਨ ਨੇ ਦੋ ਵਿਆਹ ਕਰਨ ਤੋਂ ਬਾਅਦ ਤੀਜਾ ਵਿਆਹ ਵੀ ਕਰ ਲਿਆ ਹੈ।


ਜਿਸ ਤੋਂ ਉਸ ਦੀਆਂ ਦੋਵੇਂ ਪਤਨੀਆਂ ਨੇ ਇਸ ਦਾ ਵਿਰੋਧ ਕਰਦੇ ਹੋਏ ਤੀਜੀ ਪਤਨੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ।ਇਸ ‘ਚ ਅਰਮਾਨ ਆਪਣੀ ਦੋਵਾਂ ਪਤਨੀਆਂ ਨਾਲ ਮਜ਼ਾਕ ਕਰ ਰਿਹਾ ਸੀ। ਪਰ ਦੋਵਾਂ ਦਾ ਗੁੱਸਾ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ।


 

Story You May Like