ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
“Papa Ki Pari” ਨੇ ਕੀਤਾ ਅਜਿਹਾ ਕਾਰਨਾਮਾ ਦੇਖ ਕੇ ਉੱਡ ਜਾਣਗੇ ਹੋਸ਼, ਦੇਖੋ video
ਚੰਡੀਗੜ੍ਹ : ਸੋਸ਼ਲ ਮੀਡੀਆਂ ‘ਤੇ ਅਕਸਰ ਕੁਝ ਨਾ ਕੁਝ ਅਜਿਹਾ ਦੇਖਣ ਨੂੰ ਮਿਲਦਾ ਹੈ, ਜੋ ਕਿ ਹੋਸ਼ ਉੱਡਾ ਦਿੰਦਾ ਹੈ। ਸੋਸ਼ਲ ਮੀਡੀਆਂ platform ਹੁਣ ਇਕ ਮਜ਼ਾਕ ਵਾਂਗ ਹੀ ਬਣ ਕੇ ਰਹਿ ਗਿਆ ਹੈ। ਇਕ ਅਜਿਹੀ video ਸਾਹਮਣੇ ਆਈ ਹੈ, ਜਿਸ ਨੇ ਸਭ ਦੇ ਹੋਸ਼ ਉੱਡਾ ਕੇ ਰੱਖ ਦਿੱਤੇ ਹਨ। ਦਸ ਦਈਏ ਕਿ ਪਾਗਲਾਂ ਵਾਂਗ bike ਚਲਾ ਰਹੀ ਕੁੜੀ ਨੇ ਅਜਿਹਾ stunt ਕੀਤਾ।
ਮੋਟਰਸਾਈਕਲ ‘ਤੇ ਕੁੜੀ ਦੀ ਸਪੀਡ 100 ਦੀ ਰਫਤਾਰ ‘ਤੇ ਸੀ, ਜਿਸ ਦੌਰਾਨ ਉਸ ਕੁੜੀ ਦੀ ਦੂਜੀ bike ਨਾਲ ਟੱਕਰ ਹੋ ਜਾਂਦੀ ਹੈ। ਅਤੇ bike ਸਵਾਲ couple ਬੁਰੀ ਤਰ੍ਹਾ ਹੇਠਾਂ ਡਿੱਗ ਜਾਂਦਾ ਹੈ। ਇਸ ਤੋਂ ਬਾਅਦ ਉਹ ਕੁੜੀ ਤਾਂ ਫਰਾਰ ਹੋ ਗਈ ਪਰ ਉਸ ਨੇ ਜੋ ਨੁਕਸਾਨ ਕੀਤਾ ਉਹ ਉਵੇਂ ਹੀ ਰਹਿਣ ਦਿੱਤਾ।