The Summer News
×
Tuesday, 21 May 2024

Anushka Sharma ਤੇ Virat Kohli ਨੇ ਪਹਾੜਾਂ ਦਾ ਆਨੰਦ ਲੈਂਦੇ ਹੋਏ ਇਵੇਂ ਪਰਿਵਾਰ ਨਾਲ ਬਿਤਾਇਆ ਸਮਾਂ, ਦੇਖੋ ਤਸਵੀਰਾਂ

ਚੰਡੀਗੜ੍ਹ : ਮਸ਼ਹੂਰ ਤੇ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ Anushka Sharma ਤੇ ਕ੍ਰਿਕਟਰ ਪਤੀ Virat Kohli ਆਪਣੀ ਧੀ ਨਾਲ ਉਤਰਾਖੰਡ ਦੇ ਪਹਾੜਾਂ ‘ਤੇ ਪਹੁੰਚੇ ਹਨ। ਦਸ ਦਈਏ ਕਿ Anushka ਨੇ ਆਪਣੇ ਸੋਸ਼ਲ ਮੀਡੀਆਂ ਹੈਂਡਲ ‘ਤੇ ਆਪਣੇ ਪਰਿਵਾਰ ਸਮੇਤ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ‘ਚ ਅਨੁਸ਼ਕਾ ਤੇ ਵਿਰਾਟ ਧੀ ਵਾਮਿਕਾ ਨਾਲ ਟ੍ਰੈਕਿੰਗ ਦਾ ਆਨੰਦ ਲੈ ਰਹੇ ਹਨ। ਨਦੀ ਕਿਨਾਰੇ ਵਿਰਾਟ ਤੇ ਵਾਮਿਕਾ ਮਸਤੀ ਕਰਦੇ ਹੋਏ ਨਜ਼ਰ ਆਏ।


ਇਸ ਦੇ ਨਾਲ ਹੀ ਅਨੁਸ਼ਕਾ ਨੇ ਨਦੀ ਕਿਨਾਰੇ ਯੋਗਾ ਕਰਦੇ ਦੀ ਤਸਵੀਰ ਸਾਂਝਾ ਕੀਤੀ। ਉਤਰਾਖੰਡ ਦੇ ਪਹਾੜਾਂ ‘ਤੇ ਪਹੁੰਚ ਕੇ ਅਨੁਸ਼ਕਾ ਨੇ ਪਹਾੜਾਂ ਦੀ ਖੂਬਸੂਰਤੀ ਦੀ  ਤਾਰੀਫ ਕਰਦੇ ਹੋਏ ਕਿਹਾ ਕਿ “There’s a mountain in the mountains and there is no one at the top”। ਆਪਣੇ ਪਰਿਵਾਰ ਨਾਲ ਪਹਾੜਾ ‘ਤੇ ਆਨੰਦ ਲੈ ਹੀ ਅਨੁਸ਼ਕਾ ਨੇ ਕੁਝ facebook ‘ਤੇ ਤਸਵੀਰਾਂ ਸਾਂਝੀਆਂ ਕੀਤੀਆ ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਦੇ ਨਾਲ ਹੀ  ਪ੍ਰਸ਼ੰਸਕ ਉਹਨਾਂ ਦੀ ਖੂਬਸੂਰਤ ਤਸਵੀਰਾਂ ‘ਤੇ ਕਾਫੀ ਕੁਮੇਂਟ ਵੀ ਕਰ ਰਹੇ ਹਨ।


 


 

Story You May Like