The Summer News
×
Monday, 20 May 2024

ਬਿਮਾਰ ਹੋਣ ਦੇ ਬਾਵਜੂਦ ਇਸ ਅਭਿਨੇਤਰੀ ਨੇ ਫੈਨ ਦੀ ਇਹ ਡਿਮਾਂਡ ਕੀਤੀ ਪੂਰੀ, ਦੇਖੋ ਵੀਡੀਓ

ਚੰਡੀਗੜ੍ਹ : Bigg Boss ਤੋਂ famous ਹੋਈ ਅਭਿਨੇਤਰੀ ਸ਼ਹਿਨਾਜ਼ ਗਿੱਲ ਆਪਣੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਪੰਜਾਬ ਦੀ ਕੈਟਰੀਨਾ ਕੈਫ ਦੇ ਨਾਮ ਨਾਲ ਮਸ਼ਹੂਰ ਅਕਸਰ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ। ਉਹ ਕਿਸੇ ਵੀ ਪ੍ਰਸ਼ੰਸਕ ਨਾਲ ਫੋਟੋ ਖਿਚਵਾਉਣ ਤੋਂ ਇਨਕਾਰ ਨਹੀਂ ਕਰਦੀ। ਹਾਲ ਹੀ 'ਚ ਸ਼ਹਿਨਾਜ਼ ਨੂੰ ਬਿਮਾਰ ਹਾਲਾਤ ‘ਚ ਵੀ ਆਪਣੀ ਫੈਨ ਦੀ ਇੱਛਾ ਪੂਰੀ ਕਰਦੇ ਹੋਏ ਦੇਖਿਆ ਗਿਆ।


ਸ਼ਹਿਨਾਜ਼ ਨੇ ਫੈਨ ਦੀ ਪੂਰੀ ਕੀਤੀ ਇੱਛਾ


ਸ਼ਹਿਨਾਜ਼ ਦੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਉਹ ਬਿਮਾਰ ਨਜ਼ਰ ਆ ਰਹੀ ਹੈ ਅਤੇ ਇਸ ਦੌਰਾਨ ਉਹ ਆਪਣੇ ਇਕ ਫੈਨ ਦੀ ਇੱਛਾ ਵੀ ਪੂਰੀ ਕਰਦੀ ਹੈ। ਦਰਅਸਲ ਸ਼ਹਿਨਾਜ਼ ਦੀ ਇਕ ਫੈਨ ਉਸ ਨਾਲ ਸੈਲਫੀ ਲੈਣਾ ਚਾਹੁੰਦੀ ਸੀ ਜਿਸ ਦੌਰਾਨ ਸ਼ਹਿਨਾਜ਼ ਦੀ ਸਿਹਤ ਨਾ ਠੀਕ ਹੁੰਦੇ ਹੋਏ ਵੀ ਉਸ ਨਾਲ ਸੈਲਫੀ ਲਈ। ਇਸ ਲਈ ਸ਼ਹਿਨਾਜ਼ ਦੇ ਫੈਨਜ਼ ਉਸ ਨੂੰ ਬਹੁਤ ਪਿਆਰ ਕਰਦੇ ਹਨ ਕਿਉਂਕਿ ਉਹ ਕਦੇ ਕਿਸੇ ਦਾ ਦਿਲ ਨਹੀਂ ਤੋੜਦੀ।

Story You May Like