The Summer News
×
Monday, 20 May 2024

ਦੋ ਦਿਨਾਂ ਤੋਂ ਧੁੱਪ ਚੜ੍ਹਣ ਦੇ ਬਾਵਜੂਦ ਇਸ ਸ਼ਹਿਰ ਵਿਚ ਲੰਘੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਹੀ

ਚੰਡੀਗੜ੍ਹ : ਦੋ ਦਿਨਾਂ ਤੋਂ ਧੁੱਪ ਚੜ੍ਹਣ ਦੇ ਬਾਵਜੂਦ ਚੰਡੀਗੜ੍ਹ ਵਿਚ ਲੰਘੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਦਸ ਦਈਏ ਕਿ ਮੰਗਲਵਾਰ ਰਾਤ ਘੱਟੋ ਘੱਟ ਤਾਪਮਾਨ 3.3 ਡਿਗਰੀ ਰਿਹਾ, ਜੋ ਇਸ ਸੀਜ਼ਨ ਦਾ ਸਭ ਤੋਂ ਘੱਟ ਤਪਮਾਨ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 4 ਸਾਲਾਂ ਦੌਰਾਨ ਲੰਘੀ ਰਾਤ ਸਭ ਤੋਂ ਠੰਢੀ ਸੀ । 6 ਜਨਵਰੀ 2018 ਨੂੰ ਸੀ ਸ਼ਹਿਰ ਦਾ ਘੱਟੋ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿਚ ਹਲਕੀ ਬਾਰਸ਼ ਪੈ ਸਕਦੀ ਹੈ।

Story You May Like