The Summer News
×
Monday, 20 May 2024

ਇਸ ਮਸ਼ਹੂਰ ਟੀਵੀ ਅਦਾਕਾਰ ਨੇ ਕੁੜੀ ਦੇ ਅਵਤਾਰ ‘ਚ ਕਰਵਾਇਆ ਫੋਟੋਸ਼ੂਟ, ਅਦਾਕਾਰਾਂ ਨੇ ਕੀਤੇ ਕੁਮੇਂਟ

ਚੰਡੀਗੜ੍ਹ :  ਟੀਵੀ ਦੇ ਮਸ਼ਹੂਰ ਅਦਾਕਾਰ ਅਰਜੁਨ ਬਿਜਲਾਨੀ ਨੇ ਕਈ ਟੀਵੀ ਨਾਟਕਾਂ ਅਤੇ ਕਈ ਸ਼ੋਅ ਨੂੰ ਹੋਸਟ ਕੀਤਾ ਹੈ। ਅਰਜੁਨ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਅਰਜੁਨ ਇੰਡਸਟਰੀ ਦੇ ਸਭ ਤੋਂ ਸਫਲ ਅਦਾਕਾਰਾਂ ਵਿੱਚੋਂ ਇੱਕ ਹੈ। ਹਾਲ ਹੀ 'ਚ ਅਰਜੁਨ ਨੇ ਅਜਿਹਾ ਲੁੱਕ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਹੀ ਨਹੀਂ ਬਲਕਿ ਟੀਵੀ ਅਦਾਕਾਰਾਂ ਨੇ ਵੀ ਉਸ ਦੀ ਤਾਰੀਫ ਕੀਤੀ ਹੈ।


ਅਰਜੁਨ ਨੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਰਜੁਨ ਨੇ ਗੁਲਾਬੀ ਬੁੱਲ੍ਹਾਂ ਦੇ ਨਾਲ ਅਜਿਹਾ ਮੇਕਅੱਪ ਵੀ ਕੀਤਾ ਹੋਇਆ ਹੈ, ਜਿਸ ਨੂੰ ਦੇਖ ਕੇ ਕੋਈ ਵੀ ਹੈਰਾਨ ਰਹਿ ਸਕਦਾ ਹੈ ਕਿ ਇਹ ਅਰਜੁਨ ਹੈ ਜਾਂ ਫਿਰ ਕੋਈ ਲੜਕੀ ਹੈ।

Story You May Like