The Summer News
×
Monday, 20 May 2024

ਫੈਨ ਨੇ Salman khan ਦੇ ਜਨਮ ਦਿਨ ਮੌਕੇ ਦਿੱਤਾ ਅਨੋਖਾ ਤੋਹਫਾ, ਦੇਖ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਬਾਲੀਵੁੱਡ ਦੇ Dabangg salman khan ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ, ਇਹ ਸਾਬਤ ਹੋ ਗਿਆ ਹੈ ਪਰ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਨਹੀਂ ਸੋਚਿਆ ਹੋਵੇਗਾ ਕਿ salman ਦੀ ਫੈਨ ਉਸ ਲਈ ਆਪਣੇ ਕ੍ਰੇਜ਼ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਣਗੇ।


ਦੱਸ ਦੇਈਏ ਕਿ ਸਲਮਾਨ ਖਾਨ ਦੀ ਇਸ ਮਹਿਲਾ ਫੈਨ ਨੇ ਆਪਣੀ ਦਿਲ 'ਤੇ ਆਪਣਾ ਟੈਟੂ ਬਣਵਾਇਆ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਸਲਮਾਨ ਖਾਨ ਦੇ ਜਨਮ ਦਿਨ 'ਤੇ ਚਿਹਰੇ ਦਾ ਟੈਟੂ ਬਣਵਾਇਆ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ 57 ਸਾਲ ਦੇ ਹੋ ਚੁੱਕੇ। ਫਿਰ ਵੀ ਸਲਮਾਨ ਖਾਨ  ਨੇ ਆਪਣੇ ਆਪ ਨੂੰ ਬਿਲਕੁਲ ਫਿੱਟ ਰੱਖਿਆ ਹੋਇਆ ਹੈ।

Story You May Like