The Summer News
×
Monday, 20 May 2024

ਪ੍ਰਸ਼ੰਸਕਾਂ ਦੇ favourite Couple ਨੇ Christmas ਮਨਾਉਂਦੇ ਸਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ

ਚੰਡੀਗੜ੍ਹ :  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Alia ਅਤੇ Ranbir ਨੇ ਵਿਆਹ ਤੋਂ ਬਾਅਦ ਇਹ ਪਹਿਲਾ Christmas ਇੱਕਠੇ ਮਨਾਇਆ। Alia ਅਤੇ Ranbir ਨੇ ਆਪਣੀ ਬੇਟੀ Raha ਨਾਲ Christmas ਧੂਮ ਧਾਮ ਨਾਲ ਮਨਾਇਆ। ਇਸ ਦੇ ਨਾਲ ਹੀ ਦਸ ਦਈਏ ਕਿ kapoor ਪਰਿਵਾਰ ਦਾ ਇਸ ਵਾਰ ਦਾ Christmas ਬਹੁਤ ਖਾਸ ਰਿਹਾ। ਕਿਉਂਕਿ ਇਸ ਸਾਲ ਉਹਨਾਂ ਦੇ ਪਰਿਵਾਰ ‘ਚ ਨਵੇਂ ਮਹਿਮਾਨ ਨੇ ਜਨਮ ਲਿਆ।


ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ Neetu Kapoor ਅਤੇ Alia ਨੇ ਵੀ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।

Story You May Like