The Summer News
×
Monday, 20 May 2024

Sidharath Kiara Wedding – ਹਲਦੀ, ਸੰਗੀਤ ਅਤੇ ਸਜਾਵਟ ਦੀਆਂ videos ਹੋਈਆਂ ਵਾਇਰਲ

ਚੰਡੀਗੜ੍ਹ : ਹਰ ਜਗ੍ਹਾ ਬਾਲੀਵੁੱਡ ਦੀ ਮਸ਼ਹੂਰ ਜੋੜੀ ਛਾਈ ਹੋਈ ਹੈ। Sidharath ਤੇ Kiara  ਦੋਵੇਂ 7 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। 4 ਫਰਵਰੀ ਤੋਂ ਮਹਿਮਾਨ ਜੈਸਲਮੇਰ ਪਹੁੰਚਣੇ ਸ਼ੁਰੂ ਹੋ ਗਏ ਸਨ ਨਾਲ ਹੀ ਦੂਜੇ ਪਾਸੇ 5 ਫਰਵਰੀ ਨੂੰ ਸਿਧਾਰਥ ਅਤੇ ਕਿਆਰਾ ਵੀ ਆਪਣੇ ਪਰਿਵਾਰ ਸਮੇਤ ਸੂਰਿਆਗੜ੍ਹ ਪੈਲੇਸ ਪਹੁੰਚੇ ਸੀ।


ਸੂਰਿਆਗੜ੍ਹ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਸੰਗੀਤ ਅਤੇ ਹਲਦੀ ਦੀ ਰਸਮ 6 ਫਰਵਰੀ ਨੂੰ ਹੋਈ ਗਈ ਸੀ,ਵਿਆਹ ਅੱਜ ਯਾਨੀ ਕਿ 7 ਫਰਵਰੀ ਨੂੰ ਹੋਵੇਗਾ। ਉਹਨਾਂ ਨੇ ਵਿਆਹ ‘ਤੇ 100 ਤੋਂ 150 ਲੋਕਾਂ ਨੂੰ ਹੀ invite ਕੀਤਾ ਹੈ।


ਜਿਸ ਵਿੱਚੋਂ ਕਈ ਮਹਿਮਾਨ 5 ਤਾਰੀਕ ਨੂੰ ਹੀ ਜੈਸਲਮੇਰ ਪਹੁੰਚ ਗਏ ਸੀ ਜਿਵੇਂ ਕਿ ਈਸ਼ਾ ਅੰਬਾਨੀ ਅਤੇ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਤੋਂ ਲੈ ਕੇ ਕਰਨ ਜੌਹਰ, ਸ਼ਾਹਿਦ ਕਪੂਰ-ਮੀਰਾ ਰਾਜਪੂਤ, ਜੂਹੀ ਚਾਵਲਾ-ਜੈ ਮਹਿਤਾ ਆਦਿ। ਉਨ੍ਹਾਂ ਲਈ 84 ਕਮਰੇ ਬੁੱਕ ਕਰਵਾਏ ਹਨ।


 

Story You May Like