राजस्थान के मुख्यमंत्री भजन लाल शर्मा ने भी बिट्टू के पक्ष में भरी हुंकार
ਜਲੰਧਰ ‘ਚ ਚੋਣ ਕਮਿਸ਼ਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਸ਼ੁਰੂ
ਜਲੰਧਰ : ਗੱਲ ਕਰੀਏ ਜਲੰਧਰ ਦੀ ਤਾਂ ਜਲੰਧਰ ਦੇ ਵਿਚ ਕੁੱਲ ਮਿਲਾ ਕੇ 16 ਲੱਖ 50 ਹਜ਼ਾਰ 867 ਵੋਟਰ ਹਨ। ਜਿਨ੍ਹਾਂ ਵਿੱਚੋਂ ਅੱਠ ਲੱਖ ਅਠਵੰਜਾ ਹਜਾਰ ਤਿੱਨ ਸੌ ਪੰਜ ਮਰਦ ਅਤੇ ਸੱਤ ਲੱਖ ਬੱਨਵੇ ਹਜਾਰ ਪੰਜ ਸੌ ਬੱਤੀ ਔਰਤਾਂ ਵੋਟਰ ਹਨ। ਜਿਨ੍ਹਾਂ ਵੱਲੋਂ ਅੱਜ ਜਲੰਧਰ ਜ਼ਿਲ੍ਹੇ ਦੇ ਵਿੱਚ ਮਤਦਾਨ ਕੀਤਾ ਜਾਵੇਗਾ। ਤੇ ਇਸ ਦੇ ਨਾਲ ਹੀ ਦੱਸਣਯੋਗ ਹੈ ਕਿ ਇਨ੍ਹਾਂ ਵਾਸਤੇ ਪੂਰੇ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ ਵਿਚ 1975 ਪੋਲਿੰਗ ਬੂਥ ਬਣਾਏ ਗਏ ਹਨ। ਤੇ 9 ਵਿਧਾਨਸਭਾ ਹਲਕਿਆਂ ਲਯੀ 94 ਉਮੀਦਵਾਰ ਮੈਦਾਨ ਵਿਚ ਹਨ।