The Summer News
×
Monday, 06 May 2024

ਪੰਜਾਬ ਕੈਬਨਿਟ ਨੇ ਨੌਜਵਾਨਾਂ ਲਈ ਨਵੇਂ ਨੌਕਰੀਆਂ ਦੇ ਮੌਕੇ ਮੁਹੱਈਆ ਕਰਨ ਲਈ ਲਿਆ ਵੱਡਾ ਫੈਸਲਾ

ਪੰਜਾਬ ਕੈਬਨਿਟ ਨੇ ਨੌਜਵਾਨਾਂ ਲਈ ਨਵੇਂ ਨੌਕਰੀਆਂ ਦੇ ਮੌਕੇ ਮੁਹੱਈਆ ਕਰਨ ਲਈ ਲਿਆ ਵੱਡਾ ਫੈਸਲਾ


ਅੰਮ੍ਰਿਤਸਰ-ਕੋਲਕਾਤਾ ਇੰਡਸਟਰੀਅਲ ਕੌਰੀਡੋਰ ਅਧੀਨ ਇੰਟੈਗ੍ਰੇਟਿਡ ਮੈਨੂਫੈਕਚਰਿੰਗ ਕਲੱਸਟਰ ਲਈ ਸਮਝੌਤੇ ਕਰਨ ਨੂੰ ਦਿੱਤੀ ਪ੍ਰਵਾਨਗੀ


ਨੈਸ਼ਨਲ ਇੰਡਸਟਰੀਅਲ ਕੌਰੀਡੋਰ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਰਾਜਪੁਰਾ ਨੇੜੇ ਲੱਗੇਗਾ ਇਹ ਪ੍ਰੋਜੈਕਟ


ਇਸ ਪ੍ਰੋਜੈਕਟ ਨਾਲ ਸਨਅਤੀ ਖੇਤਰ ਵਿਚ 33 ਹਜ਼ਾਰ ਅਤੇ ਗੈਰ-ਸਨਅਤੀ ਖੇਤਰ ਵਿਚ 15 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ


Story You May Like