मंत्री जी बजट में हल्का साहनेवाल की टूटी सड़कों के पैचवर्क के लिए फंड पास करवा लें - बलियावाल
ਔਰਤਾਂ ਲਈ CM ਮਾਨ ਦਾ ਵੱਡਾ ਐਲਾਨ, 6000 ਆਂਗਣਵਾੜੀ ਵਰਕਰਾਂ ਨੂੰ ਨੌਕਰੀਆਂ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜੀ ਮੌਕੇ ਕੁੜੀਆਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਰੱਖੜੀ ਦੇ ਤੋਹਫ਼ੇ ਵਜੋਂ 6000 ਆਂਗਣਵਾੜੀ ਵਰਕਰਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨੌਕਰੀਆਂ 1-2 ਮਹੀਨਿਆਂ ਵਿੱਚ ਦਿੱਤੀਆਂ ਜਾਣਗੀਆਂ।
Previous Post
14 ਨੂੰ ਹੋਵੇਗੀ ਸਾਤੂੜੀ ਤੀਜ਼ |