The Summer News
×
Tuesday, 07 May 2024

ਕੈਬਨਿਟ ਨੇ ‘ਸਿੱਖਿਆ ਤੇ ਸਿਹਤ ਫੰਡ’ ਕਾਇਮ ਕਰਨ ਲਈ ਟਰੱਸਟ ਡੀਡ ਨੂੰ ਦਿੱਤੀ ਪ੍ਰਵਾਨਗੀ

ਕੈਬਨਿਟ ਨੇ ‘ਸਿੱਖਿਆ ਤੇ ਸਿਹਤ ਫੰਡ’ ਕਾਇਮ ਕਰਨ ਲਈ ਟਰੱਸਟ ਡੀਡ ਨੂੰ ਦਿੱਤੀ ਪ੍ਰਵਾਨਗੀ


ਫੰਡ ਦਾ ਉਦੇਸ਼ ਹੋਵੇਗਾ ਸਿਹਤ ਤੇ ਸਿੱਖਿਆ ਦੇ ਖੇਤਰਾਂ ਵਿਚ ਪੂੰਜੀਗਤ ਅਸਾਸਿਆਂ ਨੂੰ ਸਿਰਜਣਾ


ਸਵੈ-ਇੱਛਤ ਦਾਨ ਰਾਹੀਂ ਲੋਕਾਂ ਭਲਾਈ ਨੂੰ ਬਣਾਇਆ ਜਾਵੇਗਾ ਯਕੀਨੀ


ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਟਰੱਸਟ ਦੇ ਚੇਅਰਪਰਸਨ


ਕੈਬਨਿਟ ਨੇ 23 ਕੈਦੀਆਂ ਦੀ ਸਜ਼ਾ ਵਿਚ ਵਿਸ਼ੇਸ਼ ਛੋਟ ਦੇਣ ਨੂੰ ਵੀ ਦਿੱਤੀ ਪ੍ਰਵਾਨਗੀ


ਨਰਮਾ ਚੁਗਾਈ ਮਜ਼ਦੂਰਾਂ ਨੂੰ ਵਿੱਤੀ ਰਾਹਤ ਦੇਣ ਲਈ ਨੀਤੀ ਵਿਚ ਸੋਧ ਕਰਨ ਦਾ ਲਿਆ ਫੈਸਲਾ


Story You May Like