The Summer News
×
Tuesday, 21 May 2024

Kareena Kapoor Khan ਹੋਈ ਇਸ ਪੰਜਾਬੀ ਗਾਇਕ ਦੀ ਫੈਨ, ਲਈ ਸੈਲਫੀ, ਹੋਈ ਵਾਇਰਲ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ Kareena Kapoor Khan ਆਪਣੀ best friend ਅੰਮ੍ਰਿਤਾ ਅਰੋੜਾ ਦਾ ਜਨਮ ਦਿਨ ਮਨਾ ਰਹੀ ਸੀ। ਜਿਸ ਦੌਰਾਨ  ਪਾਰਟੀ ‘ਚ ਕੁਝ ਹੋਰ guest ਵੀ ਮੌਜੂਦ ਸਨ। ਦਸ ਦਈਏ ਕਿ ਅੰਮ੍ਰਿਤਾ ਅਰੋੜਾ ਦੀ ਪਾਰਟੀ ‘ਚ ਉਸ ਦੀਆਂ ਦੋ ਖਾਸ ਦੋਸਤ Kareena ਤੇ malika ਵੀ ਸ਼ਾਮਿਲ ਸੀ। ਇੰਨਾ ਹੀ ਨਹੀਂ ਪਾਰਟੀ ‘ਚ ਪੰਜਾਬੀ ਗਾਇਕ AP Dhillon ਵੀ ਮੌਜੂਦ ਸੀ।


Kareena ਨੇ AP Dhillon ਨਾਲ ਲਈ ਸੈਲਫੀ


ਪਾਰਟੀ ਦੌਰਾਨ Kareena, malika ਤੇ amrita ਨੇ AP Dhillon ਨਾਲ ਸੈਲਫੀ ਲਈ। Kareena ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ ‘ਤੇ ਤਸਵੀਰ ਸਾਂਝੀ ਕੀਤੀ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਦਸ ਦਈਏ ਕਿ AP Dhillon ਦੀ ਸ਼ੁਰੂਆਤ ਜਲਦ ਹੀ ਬਾਲੀਵੁੱਡ ‘ਚ ਵੀ ਹੋ ਸਕਦੀ ਹੈ।


Amrita arora ਦੀ ਪਾਰਟੀ ਚ ਸ਼ਾਮਲ ਹੋਏ ਕਈ ਸਿਤਾਰੇ


Amrita arora ਦੀ ਜਨਮ ਦਿਨ ਦੀ ਪਾਰਟੀ ‘ਚ ਉਸ ਦੀ best friend Kareena ਤੇ malika arora ਨਾਲ ਹੀ ਅਰਜੁਨ ਕਪੂਰ ਨੇ AP Dhillon ਤੇ karishma kapoor  ਨਾਲ ਹੀ ਕਈ ਹੋਰ ਸਿਤਾਰਿਆਂ ਨੇ ਪਹੁੰਚ ਕੇ ਮਸਤੀ ਕੀਤੀ।

Story You May Like