The Summer News
×
Monday, 20 May 2024

Kiara-Siddharth's wedding – ਜੈਸਲਮੇਰ ਪਹੁੰਚ ਰਹੇ ਬਾਲੀਵੁੱਡ ਦੇ ਸਿਤਾਰੇ, ਏਅਰਪੋਰਟ 'ਤੇ ਸਪਾਟ ਹੋਏ ਇਹ ਅਦਾਕਾਰ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਦੇ ਖਾਸ ਦੋਸਤ ਸ਼ਾਹਿਦ ਕਪੂਰ ਅਤੇ ਉਸ ਦੀ ਪਤਨੀ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਸ਼ਾਹਿਦ ਅਤੇ ਉਸਦੀ ਪਤਨੀ ਮੀਰਾ ਜੈਸਲਮੇਰ ਲਈ ਰਵਾਨਾ ਹੋ ਗਏ ਹਨ।


ਕਰਨ ਜੌਹਰ ਤੋਂ ਲੈ ਕੇ ਮਨੀਸ਼ ਮਲਹੋਤਰਾ ਤਕ ਪਹੁੰਚੇ ਮਹਿਮਾਨ


ਕਰਨ ਜੌਹਰ ਸਿਧਾਰਥ ਅਤੇ ਕਿਰਨ ਦੇ ਵਿਆਹ ‘ਚ ਸ਼ਾਮਲ ਹੋਣ ਲਈ ਜੈਸਲਮੇਰ ਲਈ ਰਵਾਨਾ ਹੋ ਗਏ ਹਨ। ਮਨੀਸ਼ ਮਲਹੋਤਰਾ, ਰੋਹਿਤ ਸ਼ੈਟੀ ਆਦਿ ਜੈਸਲਮੇਰ  ਪਹੁੰਚੇ ਹਨ। ਦਸ ਦਈਏ ਕਿ ਸਿਧਾਰਥ ਅਤੇ ਕਿਆਰਾ ਨੇ ਆਪਣੇ ਸ਼ਾਨਦਾਰ ਵਿਆਹ ਲਈ ਲਗਭਗ 100-150 ਲੋਕਾਂ ਨੂੰ ਸੱਦਾ ਦਿੱਤਾ ਹੈ।


 

Story You May Like