The Summer News
×
Tuesday, 21 May 2024

ਪੰਜਾਬ ਦੇ ਇੰਨ੍ਹਾਂ 4 ਜ਼ਿਲ੍ਹਿਆ ‘ਚ ਠੰਢ ਕਾਰਨ ਜੰਮੀ ਕੁਲਫੀ

ਚੰਡੀਗੜ੍ਹ : ਪੰਜਾਬ ਦੇ 4 ਜ਼ਿਲ੍ਹਿਆ ਵਿਚ ਠੰਢ ਕਾਰਨ ਕੁਲਫੀ ਜੰਮੀ  ਹੈ। 4 ਜ਼ਿਲ੍ਹਿਆਂ ਬਠਿੰਡਾ, ਫਰੀਦਕੋਟ, ਮੋਗਾ ਤੇ ਫਿਰੋਜ਼ਪੁਰ ਵਿਚ ਘੱਟੋ ਘੱਟ ਤਾਪਮਾਨ ਸਿਫਰ ਦੇ ਕਰੀਬ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੇ ਕੱਲ੍ਹ ਕੁਝ ਥਾਵਾਂ ‘ਤੇ ਤਾਪਮਾਨ ਹੋਰ ਡਿੱਗੇਗਾ। ਇਸ ਦੇ ਨਾਲ ਹੀ ਦਸ ਦੇਈਏ ਕਿ ਸੀਤ ਲਹਿਰ ਹਾਲੇ ਹੋਰ ਕੁਝ ਦਿਨ ਕੰਬਣੀ ਛੇੜੇਗੀ।

Story You May Like