The Summer News
×
Tuesday, 21 May 2024

ਨਿਸ਼ਾ ਬਾਨੋ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੀਡੀਓ,ਹੋਈ ਟ੍ਰੋਲ

ਚੰਡੀਗੜ੍ਹ : ਜੈਸਮੀਨ ਸੈਂਡਲਸ ਜੋ ਕਿ ਪਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ। ਜੋ ਕਿ ਹਮੇਸ਼ਾ ਆਪਣੇ ਚੁਲਬੁਲੇ ਅੰਦਾਜ਼ ਕਰਕੇ ਸੁਰਖਿਆਂ ਵਿਚ ਛਾਈ ਰਹਿੰਦੀ ਹੈ। ਇਸ ਵਾਰ ਫਿਰ ਜੈਸਮੀਨ ਆਪਣੀ ਇਕ ਵੀਡੀਓ ਕਰਕੇ ਖੂਬ ਟ੍ਰੋਲ ਹੋਈ, ਜਿਸ ਵਿਚ ਉਹ ਪੰਜਾਬ ਦੀ ਇਕ ਮਸ਼ਹੂਰ ਅਦਾਕਾਰ ਨਿਸ਼ਾ ਬਾਨੋ ਨਾਲ ਦਿਖੀ, ਜਿਸ ਵਿਚ ਨਿਸ਼ਾ ਬਾਨੋ ਕਹਿ ਰਹੀ ਹੈ, ਕਿ ਜੇ ਪ੍ਰਮਾਤਮਾ ਤੋਂ ਸੱਚੇ ਦਿਲੋਂ ਕੁੱਝ ਮੰਗੋ ਤਾਂ ਉਹ ਚੀਜ਼ ਜ਼ਰੂਰ ਮਿਲਦੀ ਹੈ,ਅੱਜ ਮੈਨੂੰ ਮੇਰੀ ਸਵੀਟ ਜੈਸਮੀਨ ਮਿਲ ਹੀ ਗਈ। ਜੈਸਮੀਨ ਅਤੇ ਨਿਸ਼ਾ ਦੋਵੇ ਗੋਆ ਵਿਚ ਨੇ, ਅਤੇ ਇਹ ਦੋਵੇ ਵੀਡੀਓ ਵਿਚ ਇਕ ਦੂਜੇ ਨੂੰ ਚੁਮਦਿਆ ਵੀ ਦਿਖਾਈ ਦੇ  ਰਹੀਆ ਹਨ।

Story You May Like