The Summer News
×
Monday, 20 May 2024

‘Pathaan’ ਨੇ Dangal ਫਿਲਮ ਨੂੰ ਪਛਾੜਿਆ, 9 ਦਿਨਾਂ 'ਚ ਕਮਾਏ 700 ਕਰੋੜ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਦੇ ਅਦਾਕਾਰ ਸ਼ਾਹਰੁਖ ਖਾਨ ਦੀ ਫਿਲਮ ਬਾਕਸ ‘ਤੇ ਧਮਾਲ ਮਚਾ ਰਹੀ ਹੈ। Pathaan ਫਿਲਮ ਨੇ ਰਿਲੀਜ਼ ਦੇ 9 ਦਿਨਾਂ 'ਚ 700 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਨਾਲ ਹੀ ਦਸ ਦਈਏ ਕਿ ਸੁਪਰਹਿੱਟ ਫਿਲਮਾਂ ਨੂੰ ਪਛਾੜ ਕੇ ਇਹ ਫਿਲਮ ਆਪਣਾ ਵੱਖਰਾ ਹੀ ਰਿਕਾਰਡ ਬਣਾਉਣ ਜਾ ਰਹੀ ਹੈ।


 57 ਕਰੋੜ ਰੁਪਏ ਤੋਂ ਸ਼ੁਰੂਆਤ ਕਰਕੇ ਪਠਾਨ ਫਿਲਮ ਨੇ 700 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਪਠਾਨ ਫਿਲਮ ਨੇ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਓਪਨਿੰਗ ਵੀਕੈਂਡ ਦੀ ਕਮਾਈ ਕੀਤੀ ਹੈ। ਜੋ ਕਿ ਇੰਡਸਟਰੀ ਨਾਲ ਬਹੁਤ ਵੱਡੀ ਗੱਲ ਹੈ।


ਦੰਗਲ ਨੂੰ ਪਛਾੜ ਦੇਵੇਗੀ ਪਠਾਨ


ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ 'ਪਠਾਨ' ਦੰਗਲ ਨੂੰ ਪਛਾੜ ਪਛਾਰ ਦਿੱਤਾ ਹੈ। ਦਸ ਦਈਏ ਕਿ ਪਠਾਨ ਪੂਰੇ ਭਾਰ ‘ਚ ਹੀ ਨਹੀਂ ਬਲਕਿ ਪੂਰੇ ਵਿਸ਼ਵਭਰ ‘ਚ ਪਹਿਲੇ ਨੰਬਰ ‘ਤੇ ਹੈ। ਆਮਿਰ ਦੀ 'ਦੰਗਲ' ਨੇ 387.38 ਕਰੋੜ ਰੁਪਏ 'ਤੇ ਕਮਾਏ ਤੇ ਪਠਾਨ ਨੇ ਵਿਸ਼ਵ ਭਰ ‘ਚ 700 ਕੋਰੜ ਤੋਂ ਉਪਰ ਕਮਾ ਲਏ ਹਨ।  

Story You May Like