The Summer News
×
Monday, 20 May 2024

ਰਾਖੀ ਸਾਵੰਤ ਨੇ ਆਪਣੇ ਪਤੀ ਦੀ Girlfriend ਦੀ Media ਸਾਹਮਣੇ ਕੀਤੀ ਖੂਬ ਬੇਇੱਜ਼ਤੀ, ਦੇਖੇ video

ਚੰਡੀਗੜ੍ਹ : ਰਾਖੀ ਸਾਵੰਤ ਨੇ ਆਪਣੇ ਪਤੀ ਦੀ girlfriend ਦੀ ਖੂਬ ਬੇਇੱਜ਼ਤੀ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਪਤੀ ਦੀ girlfriend ਦਾ ਨਾਮ ਸੋਸ਼ਲ ਮੀਡੀਆਂ ‘ਤੇ reveal ਵੀ ਕਰ ਦਿੱਤਾ ਹੈ।


ਰਾਖੀ ਨੇ ਕਿਹਾ ਕਿ Shame on you Tanu. ਨਾਲ ਹੀ ਰਾਖੀ ਨੇ ਦੁੱਖੀ ਹੋ ਕਿ ਇਹ ਵੀ ਕਿਹਾ ਕਿ Tanu ਤੈਨੂੰ ਇਕ ਵਿਆਹੇ ਮਰਦ ਨਾਲ relation ਰੱਖਦੇ ਹੋਏ ਸ਼ਰਮ ਨਹੀਂ ਆਈ, ਹਾਲੇ ਵੀ ਸਮਾਂ ਹੈ ਇਸ ਨੂੰ ਛੱਡ ਦੇ, ਨਹੀਂ ਤਾਂ ਤੇਰੀ ਖੈਰ ਨਹੀਂ।


 


 

Story You May Like