The Summer News
×
Monday, 20 May 2024

ਜਨਮ ਦਿਨ ਮੌਕੇ all black look ‘ਚ ਨਜ਼ਰ ਆਏ ਸਲਮਾਨ ਖਾਨ, ਮੀਡੀਆ ਨਾਲ ਕੱਟਿਆ cake

ਚੰਡੀਗੜ੍ਹ :  ਬਾਲੀਵੁੱਡ ਦੇ 'ਦਬੰਗ' ਸਲਮਾਨ ਖਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਮੀਡੀਆ ਸੂਤਰਾਂ ਮੁਤਾਬਕ 27 ਦਸੰਬਰ ਨੂੰ ਉਨ੍ਹਾਂ ਨੇ ਗਲੈਕਸੀ ਅਪਾਰਟਮੈਂਟ 'ਚ ਪਾਪਰਾਜ਼ੀ ਨਾਲ ਪਹਿਲਾ ਕੇਕ ਕੱਟਿਆ।


ਦੱਸ ਦੇਈਏ ਕਿ ਜਨਮਦਿਨ 'ਤੇ ਸਲਮਾਨ ਖਾਨ all black ਲੁੱਕ 'ਚ ਨਜ਼ਰ ਆਏ। ਉਸ ਦੀਆਂ ਕੇਕ ਕੱਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ 'ਚ ਉਹ ਪਰਿਵਾਰ ਅਤੇ ਪਾਪਰਾਜ਼ੀ ਨਾਲ ਕੇਕ ਕੱਟਦਾ ਹੋਇਆ ਨਜ਼ਰ ਆ ਰਹੀ ਹੈ। ਸਲਮਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Story You May Like