The Summer News
×
Monday, 20 May 2024

ਸੀਤ ਲਹਿਰ ਨੇ ਨਵੇਂ ਵਰ੍ਹੇ ਦਾ ਕੁਝ ਇਸ ਤਰ੍ਹਾਂ ਕੀਤਾ ਸਵਾਗਤ , ਪੜ੍ਹੋ ਖਬਰ

 ਚੰਡੀਗੜ੍ਹ : ਦਸ ਦੇਈਏ ਕਿ ਇਸ ਵਾਰ ਠੰਡ ਆਪਣਾ ਰੁਖ ਵਾਰ ਵਾਰ ਬਦਲ ਰਹੀ ਹੈ, ਮੌਸਮ ਵਿਭਾਗ ਦਸ ਕਹਿਣਾ ਹੈ ਇਕ ਇਸ ਵਾਰ ਬਠਿੰਡਾ ਦਾ ਘੱਟੋ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਰਿਹਾ, ਅਤੇ ਅੰਮ੍ਰਿਤਸਰ ਦਾ ਰਾਤ ਦਾ ਤਾਪਮਾਨ 3.5 ਡਿਗਰੀ ‘ਤੇ ਡਿੱਗਾ। ਇਸੇ ਤਰ੍ਹਾਂ ਸੰਘਣੀ ਧੁੰਦ ਨੇ ਪੰਜਾਬ ਨੂੰ ਵੀ ਆਪਣੀ ਲਪੇਟ 'ਚ ਲਿਆ ਹੋਇਆ ਹੈ।


ਜੇਕਰ ਗੱਲ ਪਹਾੜੀ ਇਲਾਕੇ ਦੀ ਕਰੀਏ ਤਾਂ ਉੱਥੇ ਵੀ ਬਰਫਬਾਰੀ ਨੇ ਮੈਦਾਨੀ ਖੇਤਰਾਂ 'ਚ ਕੰਬਣੀ ਛੇੜੀ ਹੋਈ ਹੈ, ਇਸੇ ਦੌਰਾਨ ਉਤਰੀ ਭਾਰਤ ਵਿਚੋਂ ਸੈਲਾਨੀਆਂ ਵਲੋਂ ਵੱਡੀ ਗਿਣਤੀ ‘ਚ ਬਰਫਬਾਰੀ ਨਾਲ ਮਨੋਰੰਜਨ ਕਰਨ ਲਈ ਸ਼ਿਮਲਾ, ਕੁੱਲੂ 'ਤੇ ਮਨਾਲੀ ਪੁੱਜੇ ਹਨ। ਦਸ ਦੇਈਏ ਕਿ ਬਰਫਬਾਰੀ 'ਤੇ ਧੁੰਦ ਕਾਰਨ ਹਿਮਾਚਲ ਪ੍ਰਦੇਸ਼ ਵਿਚ ਕਈ ਸੜਕਾਂ ਉਪਰ ਲੰਮੇਂ ਜਾਮ ਲੱਗੇ ਹੋਏ ਹਨ।

Story You May Like