The Summer News
×
Monday, 20 May 2024

ਸ਼ੇਰਸ਼ਾਹ ਜੋੜੀ ਦਾ ਪਰਿਵਾਰ ਪਹੁੰਚਿਆ jaisalmer, ਸਿਧਾਰਥ ਦੀ ਬਣਨ ਜਾ ਰਹੀ ਦੁਲਹਨ ਦੀ ਹੋਵੇਗੀ ਮਹਿੰਦੀ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਜੋੜੀ ਜੋ ਕਿ ਅਕਸਰ ਸੋਸ਼ਲ ਮੀਡੀਆਂ ‘ਤੇ ਛਾਈ ਰਹਿੰਦੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ ਹੋਣ ਜਾ ਰਿਹਾ ਹੈ।  ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ destination wedding ਕਰਨ ਜਾ ਰਹੇ ਹਨ।


ਸਿਧਾਰਥ ਤੇ ਕਿਆਰਾ ਦੇ ਵਿਆਹ ਦੀਆਂ ਰਸਮਾਂ 5 ਫਰਵਰੀ ਨੂੰ ਸ਼ੁਰੂ ਹੋਣਗੀਆਂ। ਸਿਧਾਰਥ ਤੇ ਕਿਆਰਾ ਦਾ ਅੱਜ ਮਹਿੰਦੀ ਅਤੇ ਸੰਗੀਤ ਫੰਕਸ਼ਨ ਹੋਵੇਗਾ। ਸ਼ਨੀਵਾਰ ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਹੋਟਲ ‘ਚ ਸਿਧਾਰਥ ਤੇ ਕਿਆਰਾ ਦੇ ਪਰਿਵਾਰਕ ਮੈਂਬਰਾਂ ਨੇ ਚੈੱਕ ਇਨ ਕੀਤਾ ਸੀ। ਨਾਲ ਹੀ ਅੱਜ ਤੋਂ ਵਿਆਹ ਦੇ ਜਸ਼ਨ ਸ਼ੁਰੂ ਹੋ ਜਾਣਗੇ।

Story You May Like