The Summer News
×
Monday, 20 May 2024

Shilpa Shetty ਪਤੀ ਰਾਜ ਕੁੰਦਰਾ ਤੇ ਬੱਚਿਆ ਨਾਲ ਸਰਦੀਆਂ ਦੀਆਂ ਛੁੱਟੀਆਂ ਦਾ ਲੈ ਰਹੀ ਆਨੰਦ, ਦੇਖੋ ਵੀਡੀਓ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ Shilpa Shetty ਇਹਨਾਂ ਦਿਨਾਂ ‘ਚ ਆਪਣੇ ਪਰਿਵਾਰ ਨਾਲ ਮਨ੍ਹਾ ਸਰਦੀਆਂ ਦੀਆਂ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਦਸ ਦਈਏ ਕਿ ਸ਼ਿਲਪਾ ਸ਼ੈੱਟੀ Christmas ਆਪਣੇ  ਪਤੀ ਰਾਜ ਕੁੰਦਰਾ ਤੇ ਬੱਚਿਆ, ਮਾਂ ਅਤੇ ਆਪਣੀ ਭੈਣ ਨਾਲ ਮਨਾ ਰਹੀ ਹੈ। ਇਸ ਦੀ ਵੀਡੀਓ ਸ਼ਿਲਪਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਿਸ ਵਿਚ ਉਹ ਆਪਣੇ ਪਰਿਵਾਰ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ।

Story You May Like