The Summer News
×
Tuesday, 21 May 2024

ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੇ ਪਰਨੇ ਦੀ ਭਾਲ ਵਿਚ ਹਨ ਤੜਫ ਰਹੇ

ਚੰਡੀਗੜ੍ਹ : ਮੂਸੇਵਾਲਾ ਵੱਲੋਂ ਅਖੀਰਲੇ ਸਮੇਂ ਆਪਣੇ ਸਿਰ ਉਪਰ ਸਜਾਇਆ (ਛੋਟੀ ਪੱਗ)ਪਰਨਾ ਕਿਥੇ ਹੈ।  ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੇ ਪਰਨੇ ਦੀ ਭਾਲ ਵਿਚ ਤੜਫ ਰਹੇ ਹਨ। ਬਲਕੌਰ ਸਿੰਘ ਤੇ ਚਰਨ ਕੌਰ ਆਪਣੇ ਪੁੱਤ ਦੇ ਅਖੀਰਲੇ ਸਮੇਂ ਸਿਰ ‘ਤੇ ਸਜਾਏ ਪਰਨੇ ਨੂੰ ਸਦੀਵੀਂ ਰਖਣਾ ਚਾਹੁੰਦੇ ਹਨ। ਮਾਪਿਆਂ ਨੂੰ ਕਈ ਯਤਨਾਂ ਤੋਂ ਬਾਅਦ ਵੀ ਨਹੀਂ ਲੱਭਿਆ ਅਖੀਰਲੀ ਨਿਸ਼ਾਨੀ ਪਰਨਾ ।

Story You May Like