The Summer News
×
Monday, 20 May 2024

ਪੰਜਾਬ 'ਚ ਹੋ ਰਹੀ ਬਾਰਿਸ਼ ਲੋਕਾ ਨੂੰ ਇਹਨਾਂ ਬਿਮਾਰੀਆ ਤੋਂ ਦੇਵੇਗੀ ਰਾਹਤ, ਜਾਣੋ ਕਿਵੇਂ..!!

ਅੰਮ੍ਰਿਤਸਰ:- ਪੰਜਾਬ ਵਿਚ ਹੋ ਰਹੀ ਬਾਰਿਸ਼ ਦੇ ਚਲਦੇ ਲੋਕਾ ਨੂੰ ਜਿਥੇ ਸਰਦੀ ਤੋ ਰਾਹਤ ਮਿਲੇਗੀ ਅਤੇ ਖੰਘ, ਗਲਾ ਖਰਾਬ ਅਤੇ ਜੁਕਾਮ ਵਰਗੀਆ ਬਿਮਾਰੀਆ ਤੋ ਰਾਹਤ ਮਿਲੇਗੀ ਉਥੇ ਹੀ ਹਾਰਟ ਦੇ ਮਰੀਜਾ ਨੂੰ ਕੁਝ ਪ੍ਰਕੋਸ਼ਨ ਲੈਣ ਦੀ ਸਲਾਹ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਤੈਨਾਤ ਸੀਨੀਅਰ ਮੈਡੀਕਲ ਅਫ਼ਸਰ ਡਾ ਰਾਜੂ ਚੌਹਾਨ ਨੇ ਦਿਤੀ ਹੈ।


ਉਹਨਾ ਕਿਹਾ ਕਿ ਪੰਜਾਬ ਅਤੇ ਅੰਮ੍ਰਿਤਸਰ ਵਿਚ ਹੌ ਰਹੀ ਬਾਰਿਸ਼ ਨਾਲ ਮੌਸਮ ਵਿਚ ਵੱਡਾ ਬਦਲਾਅ ਆਵੇਗਾ।ਅਤੇ ਲੋਕਾ ਨੂੰ ਖੰਘ, ਗਲਾ ਖਰਾਬ ਅਤੇ ਜੁਕਾਮ ਵਰਗੀਆ ਬਿਮਾਰੀਆ ਤੋ ਰਾਹਤ ਵੀ ਮਿਲੇਗੀ ਪਰ ਲੋਕ ਬਾਰਿਸ਼ ਵਿਚ ਬਾਹਰ ਨਿਕਲਣ ਤੌ ਪਹਿਲਾ ਚੰਗੀ ਤਰਾ ਕਵਰ ਹੋ ਕੇ ਨਿਕਲਣ ਤਾ ਜੋ ਬਾਰਿਸ਼ ਨਾਲ ਭਿਜ ਕੇ ਠੰਡ ਨਾ ਲਗੇ ਅਤੇ ਹਾਰਟ ਦੇ ਮਰੀਜ ਬਿਨਾ ਪ੍ਰਕੋਸ਼ਨ ਬਾਹਰ ਨਾ ਨਿਕਲਣ। ਇਸ ਬਾਰਿਸ਼ ਨਾਲ ਮੌਸਮ ਸਾਫ ਹੋਵੇਗਾ ਅਤੇ ਲੋਕ ਚੰਗੇ ਮੌਸਮ ਦੇ ਮਿਜਾਜ ਨੂੰ ਮਹਿਸੂਸ ਕਰਣਗੇ।

Story You May Like