The Summer News
×
Monday, 20 May 2024

ਇਸ ਸ਼ਹਿਰ 'ਚ ਮੌਸਮ ਨਵੇਂ ਸਾਲ ਦਾ ਸਵਾਗਤ ਕਰੇਗਾ ਕੁਝ ਇਸ ਤਰ੍ਹਾਂ, ਮੌਸਮ ਵਿਭਾਗ ਨੇ ਦਿੱਤੀ ਇਹ ਚੇਤਾਵਨੀ

ਦਿੱਲੀ : ਦਸ ਦੇਈਏ ਕੀ ਇਸ ਵਾਰ ਨਵੇਂ ਸਾਲ ਦਾ ਸਵਾਗਤ ਦਿੱਲੀ 'ਚ ਠੰਢ ਨਾਲ ਹੋਣ ਜਾ ਰਿਹਾ ਹੈ। ਨਵੇਂ ਸਾਲ ਵਾਲੇ ਦਿਨ ਦਿੱਲੀ 'ਚ ਠੰਡ ਕੜਾਕੇ ਦੀ ਤਬਾਹੀ ਮਚਾਉਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਇਕ-ਦੋ ਦਿਨਾਂ ਤੱਕ ਧੁੱਪ ਨਹੀਂ ਨਿਕਲੇਗੀ। ਸ਼ਹਿਰਾਂ ਵਿੱਚ ਸਿਰਫ਼ ਸੀਤ ਲਹਿਰ ਹੀ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਠੰਢੀਆਂ ਹਵਾਵਾਂ ਵੀ ਚੱਲਣ ਗਈਆਂ।


ਤੁਹਾਨੂੰ ਦੱਸ ਦੇਈਏ ਕਿ 31 ਦਸੰਬਰ ਤੋਂ 3 ਜਨਵਰੀ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਨਵਾਂ ਸਾਲ ਸ਼ੁਰੂ ਹੁੰਦੇ ਹੀ ਘੱਟੋ-ਘੱਟ ਤਾਪਮਾਨ 4 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦਰਅਸਲ, ਦਿੱਲੀ ਦਾ ਜਾਫਰਪੁਰ ਇਲਾਕਾ ਬੁੱਧਵਾਰ ਨੂੰ ਸਭ ਤੋਂ ਠੰਡਾ (ਘੱਟੋ-ਘੱਟ 4.5 ਡਿਗਰੀ ਸੈਲਸੀਅਸ) ਰਿਹਾ।

Story You May Like