The Summer News
×
Monday, 20 May 2024

ਬਾਲੀਵੁੱਡ ਦੀ ਮਸ਼ਹੂਰ ਜੋੜੀ ਦੀ wedding ਹੋਈ Postpone, ਜਾਣੋ ਹੁਣ ਕਦੋਂ ਹੋਵੇਗਾ ਵਿਆਹ

ਚੰਡੀਗੜ੍ਹ : ਸਿਧਾਰਥ ਅਤੇ ਕਿਆਰਾ ਦੋਵੇਂ ਸੱਤ ਜਨਮਾ ਦੇ ਬੰਧਨ ‘ਚ ਬੰਧਨ ਜਾ ਰਹੇ ਹਨ। ਦਸ ਦਈਏ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਜੈਸਲਮੇਰ ‘ਚ destination wedding ਕਰਨ ਜਾ ਰਹੇ ਹਨ।


ਸਿਧਾਰਥ ਤੇ ਕਿਆਰਾ ਦੇ ਵਿਆਹ ਦੀਆਂ ਰਸਮਾਂ 5 ਫਰਵਰੀ ਨੂੰ ਸ਼ੁਰੂ ਹੋ ਗਈਆਂ ਹਨ। ਖਬਰਾਂ ਮੁਤਾਬਕ ਉਹਨਾਂ ਦਾ ਵਿਆਹ 6 ਤਰੀਕ ਨੂੰ ਦੱਸਿਆ ਗਿਆ ਸੀ। ਪਰ ਹੁਣ ਨਵੀਂ ਅਪਡੇਟ ਆਈ ਹੈ ਕਿ ਸਿਧਾਰਥ ਤੇ ਕਿਆਰਾ 6 ਨੂੰ ਨਹੀਂ ਬਲਕਿ 7 ਤਰੀਕ ਨੂੰ ਫੇਰੇ ਲੈਣਗੇ।


 


 

Story You May Like