The Summer News
×
Monday, 20 May 2024

ਬਾਲੀਵੁੱਡ ਦੀ ਇਸ ਮਸ਼ਹੂਰ ਜੋੜੀ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਇੱਥੇ ਕਰਨ ਜਾ ਰਹੇ destination wedding

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਜੋੜੀ ਜੋ ਕਿ ਅਕਸਰ ਸੋਸ਼ਲ ਮੀਡੀਆਂ ‘ਤੇ ਛਾਈ ਰਹਿੰਦੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ ਜਲਦ ਹੀ ਹੋਣ ਜਾ ਰਿਹਾ ਹੈ। ਫਿਲਹਾਲ ਹਾਲੇ ਉਹਨਾਂ ਦੇ ਵਿਆਹ ਦੀ ਤਾਰੀਕ ਸਾਹਮਣੇ ਨਹੀਂ ਆਈ ਹੈ। ਕਿਆਰਾ ਅਡਵਾਨੀ ਨੂੰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਵੀ ਦੇਖਿਆ ਗਿਆ। ਦੂਜੇ ਪਾਸੇ ਜੈਸਲਮੇਰ ਵਿੱਚ ਸ਼ੇਰਸ਼ਾਹ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਸ ਦਈਏ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ destination wedding ਕਰਨ ਜਾ ਰਹੇ ਹਨ।


ਇਸ ਪੈਲੇਸ ਵਿੱਚ ਕਿਆਰਾ ਤੇ ਸਿਧਾਰਥ ਦਾ ਕਰਨਗੇ ਵਿਆਹ


ਸਿਧਾਰਥ ਅਤੇ ਕਿਆਰਾ ਦੇ ਵਿਆਹ ਦੀਆਂ ਤਸਵੀਰਾਂ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਸ਼ੁਰੂ ਹੋ ਗਈਆਂ ਹਨ। ਇਕ ਰਿਪੋਰਟ ਮੁਤਾਬਿਕ ਇਹ ਸਾਹਮਣੇ ਆਇਆ ਹੈ ਕਿ ਸਿਧਾਰਥ ਅਤੇ ਕਿਆਰਾ ਦਾ ਵਿਆਹ 6 ਫਰਵਰੀ ਨੂੰ ਹੋਵੇਗਾ। ਵਿਆਹ ਦੇ ਜਸ਼ਨ 5 ਫਰਵਰੀ ਨੂੰ ਸੰਗੀਤ ਅਤੇ 6 ਤੇ 7 ਨੂੰ ਰਿਸੈਪਸ਼ਨ ਹੋਵੇਗਾ।


 

Story You May Like