The Summer News
×
Monday, 20 May 2024

ਸੀਤ ਲਹਿਰ ਨਾਲ ਉਤਰੀ ਭਾਰਤ 'ਚ ਛਿੜੀ ਕੰਬਣੀ

ਚੰਡੀਗੜ੍ਹ : ਸੀਤ ਲਹਿਰ ਨਾਲ ਉਤਰੀ ਭਾਰਤ ਵਿਚ ਕੰਬਣੀ ਛਿੜੀ ਹੈ। ਸੋਮਵਾਰ ਨੂੰ ਸਮੁੱਚਾ ਉਤਰੀ ਭਾਰਤ ਸੰਘਣੀ ਧੁੰਦ ਤੇ ਸੀਤ ਲਹਿਰ ਵਿਚ ਘਿਰਿਆ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨੀਂ ਸੀਤ ਲਹਿਰ ਹੋਰ ਭਿਆਨਕ ਹੋਵੇਗੀ। ਪਹਾੜਾਂ ਉਪਰ ਅੱਜ ਬਰਫਬਾਰੀ ਹੋਣ ਦੇ ਸੰਕੇਤ ਦਿੱਤੇ।  ਪੰਜਾਬ ਭਰ ਵਿਚ ਧੁੰਦ ਕਾਰਨ ਆਵਾਜਾਈ ਬੁਰੀ ਤਰਾਂ ਪ੍ਰਭਾਵਤ ਹੋਈ। ਨਾਰਨੌਲ 2.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ ਹੈ।

Story You May Like