The Summer News
×
Monday, 20 May 2024

Tunisha ਨੇ suicide ਤੋਂ ਪਹਿਲਾਂ Sheezan ਨਾਲ ਕੀਤੀ ਸੀ ਮੁਲਾਕਾਤ, ਜਾਣੋ ਕਿ ਹੋਇਆ ਇਸ ਦੌਰਾਨ

ਚੰਡੀਗੜ : ਟੀਵੀ ਅਦਾਕਾਰ Tunisha sharma ਨੇ ਸ਼ਨੀਵਾਰ ਨੂੰ ਨਾਟਕ ਦੇ ਸੈੱਟ ਦੇ ਬਾਥਰੂਮ ‘ਚ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਜਿਸ ਦੌਰਾਨ ਟੀਵੀ ਜਗਤ ‘ਚ ਸੋਗ ਦੀ ਲਹਿਰ ਜਾਗ ਉੱਠੀ। ਇਸ ਮਾਮਲੇ 'ਚ Tunisha ਦੀ ਮਾਂ ਦੀ ਸ਼ਿਕਾਇਤ ਦੇ  ਦੌਰਾਨ ਪੁਲਿਸ ਨੇ ਉਸ ਦੇ ex boyfriend ਸ਼ੀਜਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਾਲ ਹੀ ਉਸ ਤੋਂ ਪੁੱਛਪੜਤਾਲ ਕੀਤੀ ਜਾ ਰਹੀ ਹੈ।  ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਸ਼ੀਜਨ ਤੋਂ ਪੁੱਛਪੜਤਾਲ ਕਰ ਕੇ ਕਈ ਖੁਲਾਸੇ ਕੀਤੇ ਹਨ।


ਤੁਨੀਸ਼ਾ ਅਤੇ ਸ਼ੀਜਾਨ ਨੇ ਇਕੱਠੇ ਕੀਤਾ ਸੀ ਲੰਚ


ਪੁਲਿਸ ਨੇ ਸ਼ੀਜਾਨ ਤੋਂ ਪੁੱਛਗਿੱਛ ਕਰਨ ‘ਤੇ ਇਹ ਜਾਣਕਾਰੀ ਮਿਲੀ ਕਿ ਉਹ ਦੋਵਾਂ ਨੇ ਉਸ ਦੀ ਮੌਤ ਤੋਂ 15 ਮਿੰਟ ਪਹਿਲਾਂ ਲੰਚ ਕੀਤਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਨਾਲ ਸਬੰਧਤ 14 ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਅਜਿਹਾ ਪਤਾ ਨਹੀਂ ਕੀ ਹੋਇਆ ਕਿ ਉਸ ਨੇ ਇਹ ਕਦਮ ਚੁੱਕਿਆ। 


 

Story You May Like