The Summer News
×
Monday, 29 April 2024

ਬਿਨਾਂ ਨੈੱਟਵਰਕ ਤੋਂ ਬਿਨਾ ਵੀ ਚਲਾ ਸਕਦੇ ਹੋ ਤੁਸੀ ਆਪਣਾ ਸੋਸ਼ਲ ਮੀਡੀਆ ਜਾਣਨ ਲਈ ਦੇਖੋ ਸਾਰੀ ਖਬਰ

(ਮਨਪ੍ਰੀਤ ਰਾਓ)


 ਚੰਡੀਗੜ੍ਹ : ਅੱਜ ਦੇ ਯੁੱਗ ਵਿੱਚ ਦੁਨੀਆਂ ਡਿਜ਼ੀਟਲ ਦੌਰ ‘ਚ ਚੱਲ ਰਹੀ ਹੈ। ਸਮਾਰਟ ਫੋਨ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੀ ਬਣ ਗਿਆ ਜਿਸ ਤੋਂ ਬਿਨ੍ਹਾਂ ਸਾਡਾ ਕੰਮ ਅਧੂਰਾ ਜਿਹਾ ਜਾਪਦਾ ਹੈ। ਆਨਲਾਈਨ ਸ਼ਾਪਿੰਗ ਤੋਂ ਲੈ ਕੇ ਕਿਸੇ  ਸਰਕਾਰੀ ਸਕੀਮ ਦਾ ਲਾਭ ਉਠਾਉਣ ਲਈ ਸਾਨੂੰ ਮੋਬਾਇਲ ਦੀ ਹੀ ਜ਼ਰੂਰਤ ਹੁੰਦੀ ਹੈ।  ਇਸ ਦੇ ਨਾਲ ਹੀ ਕਈ ਵਾਰ ਸਾਡੇ ਮੋਬਾਇਲ ‘ਚ ਨੈੱਟਵਰਕ ਨਹੀਂ ਆਉਂਦਾ ਜਿਸ ਕਾਰਨ ਸਾਨੂੰ ਬਹੁਤ ਸਾਰੀਆ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਦਾ ਹੈ।


ਕਈ ਵਾਰ ਨੈੱਟਵਰਕ ਨਾ ਹੋਣ ਕਾਰਨ ਅਸੀਂ ਕਿਸੇ ਨੂੰ ਕਾਲ ਜਾਂ ਸੋਸ਼ਲ ਮੀਡੀਆ ਦੀ ਵੀ ਵਰਤੋਂ ਵੀ ਨਹੀਂ ਕਰ ਸਕਦੇ,  ਪ੍ਰੰਤੂ ਕੀ ਤੁਸੀ ਜਾਣਦੇ ਹੋ ਕਿ ਬਿਨਾ ਨੈੱਟਵਰਕ ਤੋਂ ਵੀ ਹੋਣ ਤੁਸੀ ਕਿਸੇ ਨੂੰ ਵੀ ਕਾਲ ਜਾਂ ਆਪਣੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹੋ, ਅਜਿਹਾ ਕਿਵੇ ਸੰਭਵ ਹੋ ਸਕਦਾ ਹੈ ਉਹ ਵੀ ਤੁਹਾਨੂੰ ਦਸ ਦਿੰਦੇ ਹਾਂ।


Wi-Fi calling  ਦੀ ਵਜ਼ਾ ਨਾਲ ਤੁਸੀ ਨੈੱਟਵਰਕ ਦੇ ਜ਼ਰੀਰੇ ਕਿਸੇ ਵੀ ਵਿਅਕਤੀ ਨਾਲ ਗੱਲ-ਬਾਤ ਕਰ ਸਕਦੇ ਹੋ। ਇਸ ਦੇ ਲਈ ਉਹਾਨੂੰ ਆਪਣੇ ਮੋਬਾਇਲ ਦੀ ਸੀਟਿੰਗ ‘ਚ ਜਾ ਕੇ ਕੁਝ ਬਦਲਾਅ ਕਰਨੇ ਪੈਣਗੇ। ਦਸ ਦਿੰਦੇ ਹਾਂ ਕਿ ਇਹ ਸੈਟਿੰਗ ਕੋਈ ਨਵੀਂ ਨਹੀਂ ਹੈ, ਪ੍ਰੰਤੂ ਕਾਫੀ ਪੁਰਾਣੀ ਹੈ।ਪਰ ਕੁਝ ਅਜਿਹੇ ਯੂਜ਼ਰਸ ਹਨ ਜਿਹੜੇ ਕਿ ਇਸ ਫੀਚਰ ਬਾਰੇ ਨਹੀਂ ਜਾਣਦੇ।ਚਲੋਂ ਇਸ ਬਾਰੇ ਵੀ ਤੁਹਾਨੂੰ ਦਸ ਦਿੰਦੇ ਹਾਂ।


ਅਖਿਰ Wi-Fi calling  ਹੁੰਦੀ ਕੀ ਹੈ?


Wi-Fi  ਸਾਡੇ ਖਰਾਰਬ ਨੈੱਟਵਰਕ ਨੂੰ ਸਹੂਲਤ ਦਿੰਦਾ ਹੈ। ਪ੍ਰੰਤੂ ਇਸ ਲਈ ਤੁਹਾਨੂੰ ਇੱਕ Wi-Fi ਕਲੈਕਸ਼ਨ ਦੀ ਜ਼ਰੂਰਤ ਪਵੇਗੀ। ਜਿਸ ਦੀ ਵਜ਼ਾ ਨਾਲ ਤੁਸੀ ਆਲਣਾ ਨੈੱਟਵਰਕ ਵਧੀਆਂ ਤਰੀਕੇ ਨਾਲ ਚਲਾ ਸਕਦੇ ਹੋ।


Story You May Like