The Summer News
×
Friday, 17 May 2024

ਅਦਾਕਾਰ Ayushmann Khurrana ਦੇ ਪਿਤਾ ਦਾ ਹੋਇਆ ਦੇ+ਹਾਂਤ, ਇਸ ਬਿਮਾਰੀ ਤੋਂ ਪੀੜਤ ਸੀ ਜੋਤਸ਼ੀ P Khurana

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Ayushmann Khurrana ਤੇ Aparshakti Khurana ਦੇ ਪਿਤਾ ਜੋਤਸ਼ੀ P Khurana ਦਾ ਦੇ.ਹਾਂ.ਤ ਹੋ ਗਿਆ। ਇਸ ਨਾਲ Khurrana ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਦਸ ਦਈਏ ਕਿ ਫਿਲਮ ਅਦਾਕਾਰ ਦੇ ਪਿਤਾ P Khurana ਇਕ ਜੋਤਸ਼ੀ ਸੀ, ਜੋ ਕਿ ਕਾਫੀ ਲੰਮੇ ਸਮੇਂ ਤੋਂ ਦਿਲ ਦੀ ਬਿ.ਮਾਰੀ ਨਾਲ ਲੜ ਰਹੇ ਸੀ। ਪਰ ਉਹ ਇਹ ਜ਼ਿੰਦਗੀ ਦੀ ਲੜਾਈ ਹਾਰ ਗਏ ਤੇ ਇਸ ਦੁਨੀਆ ਨੂੰ ਅਲਵੀਦਾ ਕਹਿ ਗਏ। Ayushmann ਦੇ ਪਿਤਾ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚੱਲ ਰਿਹਾ ਸੀ। ਅੱਜ ਸਵੇਰੇ 10: 30 ਦੇ ਕਰੀਬ ਉਹਨਾਂ  ਦਾ ਦੇ.ਹਾਂ.ਤ ਹੋ ਗਿਆ। 


17

Story You May Like