The Summer News
×
Monday, 20 May 2024

Actress Jacqueline ਦੀਆਂ ਵਧੀਆਂ ਮੁਸ਼ਕਲਾਂ, ਇਸ ਅਭਿਨੇਤਰੀ ਨੇ ਠੋਕਿਆ ਕੇਸ, ਦੇਖੋ ਤਸਵੀਰਾਂ

ਚੰਡੀਗੜ੍ਹ : ਅਭਿਨੇਤਰੀ ਜੈਕਲੀਨ ਦੀਆਂ ਮੁਸ਼ਕਲਾਂ ਵਧੀਆਂ ਕਿਉਂਕਿ  ਹੁਣ ਨੋਰਾ ਫਤੇਹੀ ਨੇ ਜੈਕਲੀਨ ਫਰਨਾਂਡੀਜ਼ ਖਿਲਾਫ ਮਾਨਹਾਨੀ ਦਾ ਕੇਸ ਠੋਕਿਆ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਨੋਰਾ ਨੇ ਜੈਕਲੀਨ ‘ਤੇ 200 ਕਰੋੜ ਰੁਪਏ ਦਾ ਦਾਅਵਾ ਪਾਇਆ ਹੈ। ਨੋਰਾ ਨੇ ਦੋਸ਼ ਲਾਇਆ ਕਿ ਉਸ ਦੀ ਸਾਥਣ ਅਭਿਨੇਤਰੀ ਜੈਕਲੀਨ ਨੇ ਉਸ ਨੂੰ ਅਪਰਾਧਿਕ ਤੌਰ ‘ਤੇ ਬਦਨਾਮ ਕੀਤਾ ਹੈ।


<a href="https://ibb.co/wRq8rrf"><img src="https://i.ibb.co/wRq8rrf/4-1.png" alt="4-1" border="0"></a> 


ਨੋਰਾ ਨੇ ਕਿਹਾ ਕਿ ਜੈਕਲੀਨ ਨੇ ਗਲਤ ਇਰਾਦੇ ਨਾਲ ਠੱਗ ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਰੁਪਏ ਦੇ ਮਨੀ ਲਾਂਡ੍ਰਿੰਗ ਮਾਮਲੇ ਵਿਚ ਉਸ ਖਿਲਾਫ ਝੂਠਾ ਬਿਆਨ ਦਿੱਤਾ ਹੈ। ਦਿੱਲੀ ਦੀ ਅਦਾਲਤ ਨੇ ਅਗਲੀ ਸੁਣਵਾਈ 20 ਦਸੰਬਰ ਨੂੰ ਤੈਅ ਕੀਤੀ।

Story You May Like